Punjabi Buzz ‘ਗੁੜ ਨਾਲੋਂ ਇਸ਼ਕ ਮਿੱਠਾ’ ਗੀਤ 'ਤੇ ਬਣਨ ਜਾ ਰਹੀ ਹੈ ਫ਼ਿਲਮ, ਅਦਾਕਾਰਾ ਨੀਰੂ ਬਾਜਵਾ ਨੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ Neeru Bajwa Shared her next movie 'Gur Nalo Ishq Mitha' poster with fans. She happy announced her new movie. ਇਸ ਦੌਰਾਨ Neeru Bajwa ਨੇ ਆਪਣੇ ਦਰਸ਼ਕਾਂ ਦੀ ਝੋਲੀ ਇੱਕ ਹੋਰ ਫ਼ਿਲਮ ਪਾ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਗੁੜ ਨਾਲੋਂ ਇਸ਼ਕ ਮਿੱਠਾ’ ਦਾ ਐਲਾਨ ਕਰ ਦਿੱਤਾ ਹੈ। By Lajwinder kaur 22 May 2022 Share Twitter Share Whatsapp LinkedIn