Pollywood ਪੰਜਾਬੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਨੀਰੂ ਬਾਜਵਾ ਨੇ ਬਤੌਰ ਬੈਕਗਰਾਊਂਡ ਡਾਂਸਰ ਬਾਲੀਵੁੱਡ ਦੀ ਇਸ ਫ਼ਿਲਮ 'ਚ ਕੀਤਾ ਸੀ ਕੰਮ, ਵੇਖੋ ਵਾਇਰਲ ਵੀਡੀਓ ਬਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਸੁਰਖੀਆਂ 'ਚ ਹੈ, ਪਰ ਕੀ ਤੁਸੀਂ ਜਾਣਦੇ ਹੋ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਅਦਾਕਾਰਾ ਨੀਰੂ ਬਾਜਵਾ ਨੇ ਬਤੌਰ ਬੈਕਗਰਾਊਂਡ ਡਾਂਸਰਬਾਲੀਵੁੱਡ ਫ਼ਿਲਮ ਵਿੱਚ ਵੀ ਕੰਮ ਕੀਤਾ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ। By Pushp Raj 13 Sep 2023 Share Twitter Share Whatsapp LinkedIn
Pollywood ਨੀਰੂ ਬਾਜਵਾ ਹੈ ਮਹਿਜ਼ 10ਵੀਂ ਪਾਸ, ਗਿੱਪੀ ਗਰੇਵਾਲ ਨੇ ਇੰਝ ਖੋਲ੍ਹੀ ਅਦਾਕਾਰਾ ਦੀ ਪੋਲ, ਦੇਖੋ ਮਜ਼ੇਦਾਰ ਵੀਡੀਓ ਨੀਰੂ ਬਾਜਵਾ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਚੋਂ ਇੱਕ ਹੈ। ਉਹ ਪਿਛਲੇ ਡੇਢ ਦਹਾਕੇ ਤੋਂ ਪੰਜਾਬੀ ਸਿਨੇਮਾ 'ਚ ਐਕਟਿਵ ਹੈ ਅਤੇ ਆਪਣੇ ਕਰੀਅਰ 'ਚ ਉਨ੍ਹਾਂ ਨੇ ਇੱਕ ਤੋਂ ਵਧ ਇੱਕ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਨਾਲ ਪੰਜਾਬ ਭਰ 'ਚ ਨੀਰੂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅੱਜ ਅਸੀਂ ਤੁਹਾਨੂੰ ਨੀਰੂ ਬਾਜਵਾ ਬਾਰੇ ਅਜਿਹੀ ਗੱਲ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਤੁਸੀਂ ਸੁਣੀ ਹੋਵੇ। By Pushp Raj 03 Sep 2023 Share Twitter Share Whatsapp LinkedIn
Songs ਰਣਜੀਤ ਬਾਵਾ ਦਾ ਨਵਾਂ ਗੀਤ ‘ਪੰਜਾਬ ਵਰਗੀ’ ਰਿਲੀਜ਼, ਫੀਚਰਿੰਗ ‘ਚ ਨੀਰੂ ਬਾਜਵਾ ਆਏ ਨਜ਼ਰ ਰਣਜੀਤ ਬਾਵਾ ਦਾ ਨਵਾਂ ਗੀਤ ‘ਪੰਜਾਬ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਚਰਨ ਲਿਖਾਰੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਆਈਕੌਨ ਨੇ । ਗੀਤ ਨੂੰ ਰਣਜੀਤ ਬਾਵਾ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । By Shaminder 04 Aug 2023 Share Twitter Share Whatsapp LinkedIn
Entertainment News 'I had to divert my energy into being the best version' writes Neeru Bajwa as she spreads positivity Neeru Bajwa news: Punjabi queen Neeru Bajwa has managed to carve a niche with her outstanding performances this year. The actress is leaving no stone unturned to keep the legacy ongoing and has shared a slew of gorgeous pictures while spreading positivity. By Ritika Nath 28 Dec 2022 Share Twitter Share Whatsapp LinkedIn
Entertainment News Neeru Bajwa dances on snow carpet; shares video Latest Punjabi Entertainment News: Punjabi actress Neeru Bajwa has always proved her niche in Punjabi films. In addition to this, the actress never fails to impress her fans with her beautiful videos and pictures. Neeru Bajwa recently shared a video of dancing on the snow carpet on the song 'Maan Meri Jaan'. By Ritika Nath 07 Dec 2022 Share Twitter Share Whatsapp LinkedIn