Pollywood ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਨੂੰ ਹੋਏ ਤਿੰਨ ਸਾਲ, ਗਾਇਕਾ ਨੇ ਮਨਾਈ ਵੈਡਿੰਗ ਐਨੀਵਰਸਰੀ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ । ਦੋਵਾਂ ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਜਣੇ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ । By Shaminder 25 Oct 2023 Share Twitter Share Whatsapp LinkedIn
Celebrity Special Rohanpreet's Playful Comment Fuels Rumors of Tony Kakkar and Manisha Rani's Romance Rohanpreet Singh's comment on Manisha Rani and Neha Kakkar's picture ignites speculations about Tony Kakkar and Manisha Rani's relationship rumors. By Ritika Nath 14 Sep 2023 Share Twitter Share Whatsapp LinkedIn
Viral ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵਿਦੇਸ਼ ‘ਚ ਬਿਤਾ ਰਹੇ ਸਮਾਂ, ਗਾਇਕਾ ਨੇ ਪਤੀ ਦੇ ਨਾਲ ਨਿਆਗਰਾ ਫਾਲ ਤੋਂ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇਨ੍ਹੀਂ ਦਿਨੀਂ ਕੈਨੇਡਾ ‘ਚ ਹਨ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਪਤੀ ਦੇ ਨਾਲ ਨਿਆਗਰਾ ਫਾਲ ਦੇ ਨਜ਼ਦੀਕ ਨਜ਼ਰ ਆ ਰਹੀ ਹੈ । By Shaminder 19 Aug 2023 Share Twitter Share Whatsapp LinkedIn
Trending now ਤਲਾਕ ਦੀਆਂ ਖ਼ਬਰਾਂ ਦਰਮਿਆਨ ਗਾਇਕਾ ਨੇਹਾ ਕੱਕੜ ਨੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਕਿਹਾ ‘ਪਤੀ ਦੇ ਨਾਲ ਬਿਤਾਈਆਂ…’ ਨੇਹਾ ਕੱਕੜ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ । ਪਰ ਇਸ ਜਨਮ ਦਿਨ ਦੀ ਪਾਰਟੀ ‘ਚ ਰੋਹਨਪ੍ਰੀਤ ਦੀ ਗੈਰ-ਮੌਜੂਦਗੀ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਫੈਨਸ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ । By Shaminder 17 Jun 2023 Share Twitter Share Whatsapp LinkedIn
Celebrity Special Neha Kakkar birthday special: Here are some interesting facts about the singer you must know Neha Kakkar birthday special: Neha Kakkar celebrates her birthday bash with family; shares pictures. By Ritika Nath 06 Jun 2023 Share Twitter Share Whatsapp LinkedIn
Celebrities Special ਕੀ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਚੁੱਪ ਚੁਪੀਤੇ ਕਰਵਾ ਲਿਆ ਹੈ ਵਿਆਹ ! ਟੋਨੀ ਕੱਕੜ ਦਾ ਇਹ ਵੀਡੀਓ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਸੋਚ ਰਿਹਾ ਹੈ ਕਿ ਆਖਿਰ ਟੋਨੀ ਨੂੰ ਚੁੱਪ ਚੁਪੀਤੇ ਵਿਆਹ ਕਿਉਂ ਕਰਵਾਉਣਾ ਪਿਆ । By Shaminder 04 Mar 2023 Share Twitter Share Whatsapp LinkedIn
Punjabi Buzz Watch Video: ਨੇਹਾ-ਰੋਹਨਪ੍ਰੀਤ ਦਾ ਗੀਤ 'Gham Khushiyan' ਹੋਇਆ ਰਿਲੀਜ਼, ਜੋੜੀ ਨੇ ਆਪਣੇ ਰੋਮਾਂਟਿਕ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ Neha Kakkar-Rohanpreet New Song Gam Khushiyan: ਬਾਲੀਵੁੱਡ ਦੀ ਕਿਊਟ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੋਵੇਂ ਹੀ ਅਕਸਰ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਉਹ ਨਾ ਸਿਰਫ ਆਪਣੀ ਗਾਇਕੀ ਸਗੋਂ ਕਿਊਟ ਅੰਦਾਜ਼ ਨਾਲ ਵੀ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਹਾਲ ਹੀ ਵਿੱਚ ਇਸ ਪਿਆਰੀ ਜੋੜੀ ਦਾ ਨਵਾਂ ਗੀਤ 'ਗਮ ਖੁਸ਼ੀਆਂ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। By Pushp Raj 14 Feb 2023 Share Twitter Share Whatsapp LinkedIn
Punjabi Buzz ਵੈਲੇਂਨਟਾਈਨ ਵੀਕ ‘ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਰੋਮਾਂਸ ਕਰਦੀ ਆਈ ਨਜ਼ਰ, ਵੇਖੋ ਵੀਡੀਓ ਨੇਹਾ ਕੱਕੜ (Neha Kakkar ) ਅਤੇ ਰੋਹਨਪ੍ਰੀਤ (Rohanpreet Singh) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ | A video of Neha Kakkar and Rohanpreet Singh is going viral. Both the people are seen having fun in this video. This video of Neha Kakkar and Rohanpreet is also being liked by the audience. By Shaminder 09 Feb 2023 Share Twitter Share Whatsapp LinkedIn
Celebrities Special ਕੀ Bigg Boss ਫੇਮ ਇਸ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਨੇ ਟੋਨੀ ਕੱਕੜ ? ਤਸਵੀਰਾਂ 'ਚ ਵੇਖੋ ਕਿੰਝ ਰੋਮਾਂਟਿਕ ਅੰਦਾਜ਼ ਕੀਤਾ ਪ੍ਰਪੋਜ਼ Tony Kakkar News : ਬਾਲੀਵੁੱਡ ਦੀ ਮਸ਼ਹੂਰ ਗਾਇਕ ਨੇਹਾ ਕੱਕੜ (Neha Kakkar) ਦੇ ਭਰਾ ਤੇ ਮਸ਼ਹੂਰ ਗਾਇਕ ਟੋਨੀ ਕੱਕੜ (Tony Kakkar)ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਟੋਨੀ ਕੱਕੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਕਿਉਂਕਿ ਅਜਿਹੀ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਟੋਨੀ ਕੱਕੜ ਵਿਆਹ ਕਰਨ ਜਾ ਰਹੇ ਹਨ, ਉਹ ਵੀ ਬਿੱਗ ਬੌਸ ਦੀ ਕੰਟੈਸਟੈਂਟ ਰਹੀ ਇੱਕ ਹਸੀਨਾ ਦੇ ਨਾਲ। ਆਓ ਜਾਣਦੇ ਹਾਂ ਕੀ ਹੈ ਇਸ ਖ਼ਬਰ ਦੀ ਸੱਚਾਈ। By Pushp Raj 06 Feb 2023 Share Twitter Share Whatsapp LinkedIn