Punjabi Buzz 'ਨੇਹਾ ਕੱਕੜ ਨੂੰ ਹੋਣੀ ਚਾਹੀਦੀ ਹੈ 8 ਸਾਲ ਦੀ ਕੈਦ...', ਜਾਣੋ ਕਿਉਂ ਟ੍ਰੋਲ ਹੋ ਰਹੀ ਹੈ ਗਾਇਕਾ Neha Kakkar gets trolled: 90 ਦੇ ਦਹਾਕੇ ਦੀ ਹਿੱਟ ਪੌਪ ਗਾਇਕਾ ਫਾਲਗੁਨੀ ਪਾਠਕ ਦਾ ਹਿੱਟ ਗੀਤ 'ਮੈਨੇ ਪਾਇਲ ਹੈ ਛਣਕਾਈ' ਸੁਣ ਕੇ ਉਨ੍ਹਾਂ ਦੀ ਆਵਾਜ਼ ਕੰਨਾਂ 'ਚ ਗੂੰਜਦੀ ਸੀ। ਪਰ ਹੁਣ ਨੇਹਾ ਕੱਕੜ ਨੇ ਇਸ ਗੀਤ ਨੂੰ ਰੀਕ੍ਰਿਏਟ ਕਰਕੇ ਫਾਲਗੁਨੀ ਦੇ ਫੈਨ ਕਲੱਬ ਨੂੰ ਨਿਰਾਸ਼ ਕੀਤਾ ਹੈ। ਲੋਕ ਇਸ ਗੀਤ 'ਚ ਨੇਹਾ ਦੀ ਆਵਾਜ਼ ਦੀ ਕਾਫੀ ਆਲੋਚਨਾ ਕਰ ਰਹੇ ਹਨ ਅਤੇ 90 ਦੇ ਦਹਾਕੇ ਦੇ ਇਸ ਹਿੱਟ ਕਲਾਸਿਕ ਗੀਤ ਨੂੰ ਬਰਬਾਦ ਕਰਨ ਲਈ ਉਸ ਨੂੰ ਜ਼ਬਰਦਸਤ ਟ੍ਰੋਲ ਵੀ ਕਰ ਰਹੇ ਹਨ। By Lajwinder kaur 22 Sep 2022 Share Twitter Share Whatsapp LinkedIn