Bollywood ਬਿੱਗ ਬੌਸ ਫੇਮ ਮੁਨੱਵਰ ਫਾਰੂਕੀ ਨੇ ਖਰੀਦੀ ਲਗਜ਼ਰੀ ਕਾਰ, ਫੈਨਸ ਨੇ ਦਿੱਤੀ ਵਧਾਈ ਬਿੱਗ ਬੌਸ ਫੇਮ ਮੁਨੱਵਰ ਫਾਰੂਕੀ ਨੇ ਨਵੀਂ ਕਾਰ ਖਰੀਦੀ ਹੈ। ਜਿਸ ਦੇ ਲਈ ਫੈਨਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਾਲੇ ਰੰਗ ਰੀ ਰੇਂਜ ਰੋਵਰ ਖਰੀਦੀ ਹੈ । ਰੇਂਜ ਰੋਵਰ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਨਾਲ-ਨਾਲ ਕ੍ਰਿਕੇਟਰਾਂ ਦੀ ਪਹਿਲੀ ਪਸੰਦ ਹੈ । By Shaminder 08 Mar 2024 Share Twitter Share Whatsapp LinkedIn
Pollywood ਗਾਇਕ ਆਰ ਨੇਤ ਨੇ ਖਰੀਦੀ ਨਵੀਂ ਕਾਰ, ਫੈਨਸ ਦੇ ਰਹੇ ਵਧਾਈ ਗਾਇਕ ਆਰ ਨੇਤ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 22 Jan 2024 Share Twitter Share Whatsapp LinkedIn
Pollywood ਇਮਰਾਨ ਹਾਸ਼ਮੀ ਨੇ ਖਰੀਦੀ ਭਾਰਤ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼ ਬਾਲੀਵੁੱਡ ਸਿਤਾਰੇ ਆਪਣੇ ਮਹਿੰਗੇ ਸ਼ੌਂਕ ਦੇ ਲਈ ਜਾਣੇ ਜਾਂਦੇ ਹਨ । ਕਈਆਂ ਨੂੰ ਮਹਿੰਗੇ ਗਹਿਣਿਆਂ ਦਾ ਸ਼ੌਂਕ ਹੈ, ਕਿਸੇ ਨੂੰ ਮਹਿੰਗੀਆਂ ਬਾਈਕ ਦਾ । ਪਰ ਬਾਲੀਵੁੱਡ ‘ਚ ਸੀਰੀਅਲ ਕਿੱਸਰ ਦੇ ਤੌਰ ‘ਤੇ ਜਾਣੇ ਜਾਂਦੇ ਅਦਾਕਾਰ ਇਮਰਾਨ ਹਾਸ਼ਮੀ ਨੇ ਭਾਰਤ ਦੀ ਸਭ ਤੋਂ ਮਹਿੰਗੀ ਕਾਰ ਖਰੀਦੀ ਹੈ। By Shaminder 12 Jan 2024 Share Twitter Share Whatsapp LinkedIn
Bollywood ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਮਰਸੀਡੀਜ਼ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ ਸ਼ਾਹਿਦ ਕਪੂਰ ਮਹਿੰਗੀਆਂ ਕਾਰਾਂ ਦੇ ਸ਼ੁਕੀਨ ਹਨ । ਉਨ੍ਹਾਂ ਨੇ ਹੁਣ ਨਵੀਂ ਮਰਸੀਡੀਜ਼ ਕਾਰ ਖਰੀਦੀ ਹੈ । ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਇਸ ਨਵੀਂ ਬਲੈਕ ਮਰਸੀਡੀਜ਼ ਦੀ ਕੀਮਤ ਹੈ 3.5 ਕਰੋੜ ਰੁਪਏ ਹੈ । By Shaminder 20 Dec 2023 Share Twitter Share Whatsapp LinkedIn
Bollywood ਅਦਾਕਾਰਾ ਚਾਹਤ ਖੰਨਾ ਨੇ ਖਰੀਦੀ ਲਗਜ਼ਰੀ ਕਾਰ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ ਟੀਵੀ ਅਦਾਕਾਰਾ ਚਾਹਤ ਖੰਨਾ ਨੇ ਨਵੀਂ ਕਾਰ ਖਰੀਦੀ ਹੈ । ਨਵੀਂ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆ ਹਨ । ਇਹਨਾਂ ਤਸਵਰਿਾਂ ਵਿੱਚ ਅਦਾਕਾਰਾ ਆਪਣੀ ਧੀ ਨਾਲ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । By Shaminder 15 Nov 2023 Share Twitter Share Whatsapp LinkedIn
Pollywood ਗੈਰੀ ਸੰਧੂ ਨੇ ਖਰੀਦੀ ਨਵੀਂ ਕਾਰ, ਗਾਇਕ ਜੀ ਖ਼ਾਨ ਨੇ ਦਿੱਤੀ ਵਧਾਈ ਖੁਦ ਨੂੰ ਗੈਰੀ ਸੰਧੂ ਦਾ ਚੇਲਾ ਅਖਵਾਉਣ ਵਾਲੇ ਜੀ ਖ਼ਾਨ ਅਕਸਰ ਉਨ੍ਹਾਂ ਦੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਗੈਰੀ ਸੰਧੂ ਨੂੰ ਉਨ੍ਹਾਂ ਦੇ ਵੱਲੋਂ ਖਰੀਦੀ ਨਵੀਂ ਰੋਲਸ ਰੋਇਸ ਕਾਰ ਦੇ ਲਈ ਵਧਾਈ ਦਿੱਤੀ ਹੈ । By Shaminder 08 Nov 2023 Share Twitter Share Whatsapp LinkedIn
Bollywood ਅਦਾਕਾਰਾ ਸ਼ਰਧਾ ਕਪੂਰ ਨੇ ਖਰੀਦੀ ਨਵੀਂ ਕਾਰ, ਵੇਖੋ ਤਸਵੀਰਾਂ ਅਦਾਕਾਰਾ ਸ਼ਰਧਾ ਕਪੂਰ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਨਵੀਂ ਲੈਂਬਰਗਿਨੀ ਕਾਰ ਦੇ ਨਾਲ ਨਜ਼ਰ ਆ ਰਹੀ ਹੈ । By Shaminder 25 Oct 2023 Share Twitter Share Whatsapp LinkedIn
Pollywood ਕਰਣ ਔਜਲਾ ਨੇ ਖਰੀਦੀ ਨਵੀਂ ਕਾਰ, ਪੁਰਾਣੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ, ਕਿਹਾ ‘ਪਿੰਡ ਸਾਈਕਲ ਮਸਾਂ ਜੁੜਦਾ ਸੀ’ ਗਾਇਕ ਕਰਣ ਔਜਲਾ ਨੇ ਨਵੀਂ ਕਾਰ ਖਰੀਦੀ ਹੈ । ਜਿਸਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰਣ ਔਜਲਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । By Shaminder 29 Sep 2023 Share Twitter Share Whatsapp LinkedIn
Pollywood ਗਿੱਪੀ ਗਰੇਵਾਲ ਨੇ ਖਰੀਦੀ ਇੱਕ ਹੋਰ ਨਵੀਂ ਕਾਰ, ਗੁਰੁ ਸਾਹਿਬ ਦਾ ਕੀਤਾ ਸ਼ੁਕਰਾਨਾ ਗਿੱਪੀ ਗਰੇਵਾਲ ਨੇ ਮੁੜ ਤੋਂ ਨਵੀਂ ਕਾਰ ਖਰੀਦੀ ਹੈ । ਜਿਸ ਤੋਂ ਬਾਅਦ ਗਾਇਕ ਨੇ ਗੁਰੁ ਘਰ ਜਾ ਕੇ ਸ਼ੁਕਰਾਨਾ ਕੀਤਾ ।ਇਸ ਦੀਆਂ ਤਸਵੀਰਾਂ ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਸ ਤੋਂ ਪਹਿਲਾਂ ਗਾਇਕ ਨੇ ਕੁਝ ਦਿਨ ਪਹਿਲਾਂ ਹੀ ਲੈਂਬਰਗਿਨੀ ਕਾਰ ਵੀ ਖਰੀਦੀ ਸੀ । By Shaminder 15 Sep 2023 Share Twitter Share Whatsapp LinkedIn