Celebrities Special ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵਕੇਸ਼ਨਸ 'ਤੇ ਰਵਾਨਾ ਹੋਏ 'ਲਵ ਬਰਡਜ਼' ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ Kiara Advani & Sidharth Malhotra Malhotra New year celebration: ਸਾਲ 2022 ਆਪਣੇ ਆਖ਼ਰੀ ਪੜਾਅ 'ਤੇ ਪਹੁੰਚ ਚੁੱਕਾ ਹੈ। ਅਜਿਹੇ 'ਚ ਲੋਕ ਜਲਦ ਹੀ ਨਵੇਂ ਸਾਲ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸੈਲਬਸ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਖ-ਵੱਖ ਥਾਵਾਂ 'ਤੇ ਰਵਾਨਾ ਹੋ ਰਹੇ ਹਨ। ਹਾਲ ਹੀ ਵਿੱਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। By Pushp Raj 29 Dec 2022 Share Twitter Share Whatsapp LinkedIn
Celebrities Special ਨਵਾਂ ਸਾਲ ਮਨਾਉਣ ਲਈ ਵਕੇਸ਼ਨਸ 'ਤੇ ਨਿਕਲੇ ਵਿਰਾਟ-ਅਨੁਸ਼ਕਾ, ਵਾਮਿਕਾ ਦੀ ਗੈਰ-ਮੌਜੂਦਗੀ 'ਤੇ ਫੈਨਜ਼ ਨੇ ਪੁੱਛਿਆ ਇਹ ਸਵਾਲ Virat Kohli, Anushka Sharma New year celebration: ਬਾਲੀਵੁੱਡ ਦੀ ਪਾਵਰ ਕਪਲ ਕਹੇ ਜਾਣ ਵਾਲੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਆਏ ਦਿਨ ਸੁਰਖੀਆਂ 'ਚ ਰਹਿੰਦੇ ਹਨ। ਦਰਅਸਲ ਦੋਵੇਂ ਸਿਤਾਰੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਹੁਣ 2022 ਆਪਣੇ ਆਖ਼ਰੀ ਪੜਾਅ 'ਤੇ ਪਹੁੰਚ ਗਿਆ ਹੈ ਅਤੇ ਜਲਦੀ ਹੀ 2023 ਦਸਤਕ ਦੇਣ ਵਾਲਾ ਹੈ। ਅਜਿਹੇ 'ਚ ਆਮ ਲੋਕਾਂ ਸਣੇ ਸੈਲੇਬਸ ਵੀ ਆਪਣੇ ਨਵੇਂ ਸਾਲ ਨੂੰ ਖਾਸ ਅਤੇ ਯਾਦਗਾਰ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ ਜਾ ਰਹੇ ਹਨ। ਇਸ ਦੌਰਾਨ ਵਿਰੁਸ਼ਕਾ ਨੂੰ ਵੀ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। By Pushp Raj 28 Dec 2022 Share Twitter Share Whatsapp LinkedIn
Entertainment News Shaava 2023: Get ready to begin the New Year's celebration with a musical ride ‘Shaava 2023’: Continuing its legacy to bring to the audience unconventional content and shows, PTC Punjabi is all set to ring in New Year 2023 with a musical gala event namely 'Shaava 2023' exclusively on PTC Punjabi on December 31, 2022. By Ritika Nath 28 Dec 2022 Share Twitter Share Whatsapp LinkedIn