Pollywood ਨਿੰਜਾ ਦਾ ਅੱਜ ਹੈ ਜਨਮ ਦਿਨ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕਰਦੇ ਸਨ ਕੰਮ ਗਾਇਕ ਨਿੰਜਾ ਦਾ ਅੱਜ ਜਨਮ ਦਿਨ ਹੈ। ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ । By Shaminder 06 Mar 2024 Share Twitter Share Whatsapp LinkedIn
Pollywood ਗਾਇਕ ਨਿੰਜਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ ਗਾਇਕ ਨਿੰਜਾ ਅਤੇ ਜਸਮੀਤ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਪਤਨੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ । By Shaminder 25 Jan 2024 Share Twitter Share Whatsapp LinkedIn
Entertainment News Punjabi artists Ninja, Binnu Dhillon, Sohail Khan visit 'The Kapil Sharma Show'; see pictures 'The Kapil Sharma Show': Comedian Kapil Sharma has been inviting several Punjabi stars on his popular show 'The Kapil Sharma Show'. A few days back legendary Punjabi singers Gurdas Maan, and Roshan Prince visited the show now pictures of Binnu Dhillon, Ninja, Sonu Sood, and Sohail Khan have made waves. By Ritika Nath 06 Feb 2023 Share Twitter Share Whatsapp LinkedIn
Punjabi Buzz ਗਾਇਕ ਨਿੰਜਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ ਗਾਇਕ ਨਿੰਜਾ (Ninja) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੂੰ ਵਧਾਈ ਦਿੱਤੀ ਹੈ । Today is the wedding anniversary of singer Ninja. On this occasion, the singer has congratulated his wife while sharing romantic pictures. By Shaminder 25 Jan 2023 Share Twitter Share Whatsapp LinkedIn
Punjabi Buzz ਗਾਇਕ ਨਿੰਜਾ ਨੇ ਧੂਮਧਾਮ ਨਾਲ ਮਨਾਈ ਪੁੱਤਰ ਦੀ ਪਹਿਲੀ ਲੋਹੜੀ, ਗਾਇਕ ਖੁਦ ਜਲੇਬੀਆਂ ਬਣਾਉਂਦਾ ਆਇਆ ਨਜ਼ਰ ਗਾਇਕ ਨਿੰਜਾ (Ninja) ਨੇ ਵੀ ਲੋਹੜੀ (Lohri) ਦੇ ਮੌਕੇ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਲੋਹੜੀ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ । ‘ਚ ਉਹ ਲੋਹੜੀ ਦਾ ਭੁੱਗਾ ਬਾਲਦੇ ਹੋਏ ਨਜ਼ਰ ਆ ਰਹੇ ਹਨ ।ਜਦੋਂਕਿ ਇੱਕ ਹੋਰ ਵੀਡੀਓ ‘ਚ ਗਾਇਕ ਜਲੇਬੀਆਂ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । Singer Ninja has also shared a video on the occasion of Lohri. In which he is seen celebrating Lohri. while in another video, the singer is seen making jalebis. By Shaminder 14 Jan 2023 Share Twitter Share Whatsapp LinkedIn
Entertainment News Singer Ninja pens gratitude note for comedian Kapil Sharma, his wife Latest Punjabi Entertainment News: It is always a delight when two Punjabis hang out together. In the most recent event of the New Year celebration, comedian Kapil Sharma and Punjabi singer Ninja had a gala time together. By Ritika Nath 04 Jan 2023 Share Twitter Share Whatsapp LinkedIn
Celebrities Special ਕਪਿਲ ਸ਼ਰਮਾ ਦੀ ਪਾਰਟੀ ਦਾ ਹਿੱਸਾ ਬਣੇ ਪੰਜਾਬੀ ਗਾਇਕ ਨਿੰਜਾ ਨੇ ਆਪਣੇ ਗੀਤਾਂ ਨਾਲ ਜਿੱਤੀ ਮਹਫਿਲ Ninja in Kapil Sharma's party: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਇਸ ਖਾਸ ਸ਼ੋਅ ਵਿੱਚ ਫ਼ਿਲਮ ਇੰਡਸਟਰੀ ਦੇ ਕਈ ਸੈਲਬਸ ਸ਼ਾਮਿਲ ਹੁੰਦੇ ਹਨ। ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਹੋਮ ਟਾਊਨ ਅੰਮ੍ਰਿਤਸਰ ਵਿਖੇ ਆਏ ਹੋਏ ਹਨ। ਇਸ ਦੌਰਾਨ ਇਥੇ ਕਪਿਲ ਸ਼ਰਮਾ ਨੇ ਇੱਕ ਪਾਰਟੀ ਦਾ ਆਯੋਜਨ ਕੀਤਾ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਸੈਲਬਸ ਸ਼ਾਮਿਲ ਹੋਏ। By Pushp Raj 04 Jan 2023 Share Twitter Share Whatsapp LinkedIn
Entertainment News Ninja's latest video with son Nishaan takes social media by storm Ninja's news: Punjabi singer-actor Ninja is recently experiencing parenthood. the couple was blessed with a baby boy on October 10 and they named their munchkin Nishaan. By Shimona Sharma 28 Dec 2022 Share Twitter Share Whatsapp LinkedIn
Punjabi Buzz ਨਿੰਜਾ ਨੇ ਆਪਣੇ ਕਿਊਟ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ, ਪਿਉ ਪੁੱਤਰ ਦਾ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ ਨਿੰਜਾ (Ninja) ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਪੁੱਤਰ (Son) ਦੇ ਨਾਲ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਸਾਂਝਾ ਕੀਤਾ ਹੈ । Ninjas is active on social media. He often shares videos and pictures of himself with his son. Now he has shares a cute video with his son. By Shaminder 28 Dec 2022 Share Twitter Share Whatsapp LinkedIn