Pollywood Sultana Nooran : ਮਸ਼ਹੂਰ ਸੂਫੀ ਗਾਇਕਾ ਸੁਲਤਾਨਾ ਨੂਰਾਂ ਨੂੰ ਮਿਲ ਰਹੀ ਜਾਨੋਂ ਮਾਰਨ ਦੀਆਂ ਧਮਕੀਆਂ ਨੂਰਾਂ ਸਿਸਟਰ ਵਜੋਂ ਮਸ਼ਹੂਰ ਸੂਫੀ ਗਾਇਕਾ ਸੁਲਤਾਨਾ ਨੂਰਾਂ (Sultana Nooran) ਬੀਤੇ ਦਿਨੀਂ ਆਪਣੀ ਭੈਂਣ ਜੋਤੀ ਨੂਰਾਂ ਨਾਲ ਚੱਲ ਰਹੇ ਨਿੱਜੀ ਵਿਵਾਦਾਂ ਕਰਕੇ ਸੁਰਖੀਆਂ 'ਚ ਸੀ। ਹਾਲ ਹੀ ' ਚ ਸੁਲਤਾਨਾ ਨੂਰਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅਦਾਕਾਰਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀ ਹਨ। By Pushp Raj 20 Oct 2023 Share Twitter Share Whatsapp LinkedIn
Pollywood Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਨਾਲ ਵਧਿਆ ਵਿਵਾਦ, ਗਾਇਕਾ ਨੇ ਪਤੀ ਬਾਰੇ ਕੀਤੇ ਕਈ ਹੈਰਾਨੀਜਨਕ ਖੁਲਾਸੇ ਮਸ਼ਹੂਰ ਸੂਫੀ ਗਾਇਕ ਜੋਤੀ ਨੂਰਾਂ ਦਾ ਇਨ੍ਹੀਂ ਦਿਨੀਂ ਆਪਣੀ ਭੈਣ ਸੁਲਤਾਨਾ ਨੂਰਾਂ ਤੇ ਪਤੀ ਕੁਨਾਲ ਪਾਸੀ ਨਾਲ ਵਿਵਾਦ ਚੱਲ ਰਿਹਾ ਹੈ। ਇਸ ਦੇ ਚੱਲਦੇ ਦੋਹਾਂ ਭੈਣਾਂ ਵੱਖੋ-ਵੱਖ ਸ਼ੋਅ ਕਰਨ ਲੱਗ ਪਈਆਂ ਹਨ। ਹੁਣ ਗਾਇਕਾ ਜੋਤੀ ਨੂਰਾਂ ਨੇ ਪਤੀ ਕੁਨਾਲ ਪਾਲੀ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। By Pushp Raj 27 Apr 2023 Share Twitter Share Whatsapp LinkedIn
Pollywood Nooran sisters: ਨੂਰਾਂ ਸਿਸਟਰ ਵਿਚਾਲੇ ਆਈ ਦਰਾਰ, ਜਯੋਤੀ ਨੂਰਾਂ ਨੇ ਭੈਣ ਸੁਲਤਾਨਾ ਨਾਲ ਆਖਰੀ ਸ਼ੋਅ ਤੇ ਪਤੀ ਕੁਨਾਲ ਪਾਸੀ ਨੂੰ ਲੈ ਕੇ ਆਖੀ ਵੱਡੀ ਗੱਲ ਜਦੋਂ ਪੰਜਾਬ ਦੇ ਸੂਫੀ ਗਾਇਕੀ 'ਚ ਨੂਰਾਂ ਸਿਸਟਰਸ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਦੋ ਭੈਣਾਂ ਦਾ ਚਿਹਰਾ ਨਜ਼ਰ ਆਉਂਦਾ ਹੈ ਜੋ ਨੇ ਜਯੋਤੀ ਨੂਰਾਂ ਤੇ ਸੁਲਤਾਨਾ ਨੂਰਾ। ਹੁਣ ਇਨ੍ਹਾਂ ਨੂਰਾ ਸਿਸਟਰਸ ਦੀ ਜੋੜੀ ਵਿੱਚ ਦਰਾਰ ਆ ਗਈ ਹੈ। ਹਾਲ ਹੀ ਜਯੋਤੀ ਨੂਰਾਂ ਨੇ ਭੈਣ ਸੁਲਤਾਨਾ ਨਾਲ ਕੀਤੇ ਜਾਣ ਵਾਲੇ ਆਖ਼ਰੀ ਸ਼ੋਅ ਤੇ ਪਤੀ ਕੁਨਾਲ ਬਾਰੇ ਵੱਡੀ ਗੱਲ ਆਖੀ ਹੈ। By Pushp Raj 20 Apr 2023 Share Twitter Share Whatsapp LinkedIn
Punjabi Buzz ਕਾਇਲੀ ਪਾਲ ਨੇ ਆਪਣੀ ਭੈਣ ਦੇ ਨਾਲ Nooran Sisters ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ Kili Paul made a wonderful video with her sister: ਤਨਜ਼ਾਨੀਆ ਦੇ Internet sensation ਕਾਇਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ‘ਚ ਉਹ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੀਆਂ ਨਾਮੀ ਸਿੰਗਰਾਂ ਨੂਰਾ ਸਿਸਟਰ ਦੀ ਗੀਤ ਉੱਤੇ ਸ਼ਾਨਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ। By Lajwinder kaur 01 Aug 2022 Share Twitter Share Whatsapp LinkedIn
Entertainment News Iranian musician Kia Rokni's beatboxing with Nooran Sisters will leave you amazed [Watch Video] Kia Rokni creates video with Nooran Sisters: Music surely has no boundaries. Music can bring people together from all around the world, regardless of their original tongue. A new beatboxing video by Iranian artist Kia Rokni and the Nooran Sisters has everyone in awe of its remixed rendition. By Ritika Nath 28 Jun 2022 Share Twitter Share Whatsapp LinkedIn
featured ਪੀਟੀਸੀ ਪੰਜਾਬੀ ‘ਤੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਵੇਖੋ ਪੀਟੀਸੀ ਸੂਫ਼ੀ ਕੰਸਰਟ Many programs are being conducted on PTC Punjabi on the occasion of Independence Day. On this auspicious occasion you can enjoy PTC Sufi Concert on PTC Punjabi. This Sufi Concert will be telecast on Sunday 15th August at 4:30 PM. By Shaminder 12 Aug 2021 Share Twitter Share Whatsapp LinkedIn
featured ਨੂਰਾਂ ਸਿਸਟਰਜ਼ ਦੀ ਜ਼ਬਰਦਸਤ ਪਰਫਾਰਮੈਂਸ ਵੇਖੋ ਅੱਜ ਸ਼ਾਮ ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ‘ਚ At the PTC Sufi Concert, the Nooran Sisters will entertain with their Sufi singing. You can watch the show live on PTC Punjabi's Facebook page on Saturday, August 7, at 8 pm. By Shaminder 07 Aug 2021 Share Twitter Share Whatsapp LinkedIn
featured Get ready to blend yourself with the Live Sufi Music with PTC Sufi Concert Tonight! Nooran Sisters, Annu Ammanat, Rza Heer, Ritu Jhass, Manak Ali, and Karam Rajput will be seen performing live on PTC Sufi Concert only on PTC Punjabi. By Ritika Nath 07 Aug 2021 Share Twitter Share Whatsapp LinkedIn
Punjabi Buzz ਸੁਰਾਂ ਦੇ ਨਾਲ ਰੰਗੀ ਮਹਿਫ਼ਲ ਦਾ ਅਨੰਦ ਲੈਣ ਲਈ ਅੱਜ ਹੀ ਬੁੱਕ ਕਰੋ ਆਪਣੀ ਟਿਕਟਾਂ, 7 ਅਗਸਤ ਨੂੰ ਲਵੋ ਪੀਟੀਸੀ ਪੰਜਾਬੀ ‘ਤੇ ਸੂਫ਼ੀ ਕੰਸਰਟ ਦਾ ਅਨੰਦ Book Your Tickets NOW! At 50% off for PTC Sufi Concert. PTC Punjabi’s Facebook Page on 7th August, Saturday at 8:00PM. By Lajwinder kaur 06 Aug 2021 Share Twitter Share Whatsapp LinkedIn