Punjabi Buzz ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਰਹਿਣ ਵਾਲੇ ਨਾਰਵੇ ਦੇ ਡਾਂਸ ਗਰੁੱਪ ਨੇ ਪੰਜਾਬੀ ਗੀਤ ‘ਸੌਦਾ ਖਰਾ ਖਰਾ’ ਬਣਾਇਆ ਸ਼ਾਨਦਾਰ ਵੀਡੀਓ Norwegian dance crew's performance on Sauda Khara Khara: ਪੰਜਾਬੀ ਮਿਊਜ਼ਿਕ ਜਿਸ ਨੂੰ ਵਰਲਡ ਵਾਈਡ 'ਚ ਖੂਬ ਪਸੰਦ ਕੀਤਾ ਜਾਂਦਾ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਪੰਜਾਬੀ ਗੀਤਾਂ ਉੱਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਤੁਸੀਂ ਨੱਚਦੇ ਦੇਖਿਆ ਹੋਵੇਗਾ। ਪਰ ਨਾਰਵੇ ਦਾ ਇੱਕ ਡਾਂਸ ਗਰੁੱਪ ਜਿਸ ਨੂੰ ਪੰਜਾਬੀ ਗੀਤਾਂ ਉੱਤੇ ਥਿਰਕਦੇ ਦੇਖਿਆ ਜਾ ਸਕਦਾ ਹੈ। By Lajwinder kaur 13 Sep 2022 Share Twitter Share Whatsapp LinkedIn
Punjabi Buzz 'ਕਾਲਾ ਚਸ਼ਮਾ' ਫੇਮ ਵਿਦੇਸ਼ੀ ਗਰੁੱਪ ਨੇ ਇੱਕ ਹੋਰ ਹਿੰਦੀ ਗੀਤ ‘ਤੇ ਬਣਾਇਆ ਮਜ਼ੇਦਾਰ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ Foreign Boys Dance video on Hindi Song ‘Tu cheez badi hai mast mast’: ਹਾਲ ਹੀ 'ਚ ਕਾਲਾ ਚਸ਼ਮਾ ਗੀਤ 'ਤੇ ਵਿਦੇਸ਼ੀ ਗੈਂਗ ਦਾ ਡਾਂਸ ਕਾਫੀ ਵਾਇਰਲ ਹੋਇਆ ਸੀ। ਇਸ ਵਿਦੇਸ਼ੀ ਗੈਂਗ ਦੇ ਡਾਂਸ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਅਜਿਹੇ ਵਿੱਚ ਇੱਕ ਵਾਰ ਫਿਰ ਇਹ ਗੈਂਗ ਇੱਕ ਨਵੇਂ ਗੀਤ ਦੇ ਨਾਲ ਆਪਣਾ ਫਨੀ ਡਾਂਸ ਵੀਡੀਓ ਲੈ ਕੇ ਆਇਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। By Lajwinder kaur 12 Sep 2022 Share Twitter Share Whatsapp LinkedIn