Entertainment News Oye Makhna: Ammy Virk, Guggu Gill tease fans with film's quirky look The makers of the film 'Oye Makhna' has shared the quirky poster of the movie which features Ammy Virk and Guggu Gill. Not only this but the film's trailer will be released on October 19. By Ritika Nath 19 Oct 2022 Share Twitter Share Whatsapp LinkedIn
Punjabi Buzz ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਫ਼ਿਲਮ ‘ਓਏ ਮੱਖਣਾ’ ਦਾ ਟ੍ਰੇਲਰ, ਸਾਹਮਣੇ ਆਇਆ ਫ਼ਿਲਮ ਦਾ ਨਵਾਂ ਮਜ਼ੇਦਾਰ ਪੋਸਟਰ Oye Makhna Trailer : ਐਮੀ ਵਿਰਕ ਅਤੇ ਗੁੱਗੂ ਗਿੱਲ ਆਪਣੇ ਆਉਣ ਵਾਲੇ ਕਾਮੇਡੀ ਡਰਾਮਾ 'ਓਏ ਮੱਖਣਾ' ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹਨ। ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ, ਜਿਸ ‘ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਕਦੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। By Lajwinder kaur 18 Oct 2022 Share Twitter Share Whatsapp LinkedIn
Punjabi Buzz ਐਮੀ ਵਿਰਕ ਦੀ ਫ਼ਿਲਮ ‘ਓਏ ਮੱਖਣਾ’ ਦਾ ਗੀਤ ਰਿਲੀਜ਼, ਸਪਨਾ ਚੌਧਰੀ ਦੇ ਠੁਮਕਿਆਂ ਨੇ ਜਿੱਤਿਆ ਦਰਸ਼ਕਾਂ ਦਾ ਦਿਲ The song Chad Gayi Chad Gayi from Ammy Virk and Guggu Gill's film 'Oye Makhana' has been released. This song released in the voice of Ammy Virk and Neha Kakkar is being liked by the audience. ਐਮੀ ਵਿਰਕ (Ammy Virk) ਅਤੇ ਗੁੱਗੁ ਗਿੱਲ ਦੀ ਫ਼ਿਲਮ ‘ਓਏ ਮੱਖਣਾ’ ਦਾ ਗੀਤ ‘ਚੜ੍ਹ ਗਈ, ਚੜ੍ਹ ਗਈ’ (Chad Gayi Chad Gayi) ਰਿਲੀਜ਼ ਹੋ ਗਿਆ ਹੈ । ਐਮੀ ਵਿਰਕ ਅਤੇ ਨੇਹਾ ਕੱਕੜ (Neha Kakkar) ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । By Shaminder 12 Oct 2022 Share Twitter Share Whatsapp LinkedIn
Punjabi Buzz ਐਮੀ ਵਿਰਕ ਨੇ ਤਾਨੀਆ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ Oye Makhna New release date: ਪੰਜਾਬੀ ਸਿਨੇਮਾ ਜੋ ਕਿ ਦਿਨੋ ਦਿਨ ਤਰੱਕੀ ਕਰ ਰਿਹਾ ਹੈ। ਜਿਸ ਕਰਕੇ ਹਰ ਹਫਤੇ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਕਈ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਅਜਿਹੇ ‘ਚ ਤਾਰੀਕਾਂ ‘ਚ ਹੇਰ-ਫੇਰ ਹੁੰਦੇ ਰਹਿੰਦੇ ਹਨ। ਅਜਿਹੇ ‘ਚ ਐਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦੀ ਇੱਕ ਵਾਰ ਫਿਰ ਤੋਂ ਤਾਰੀਕ ਬਦਲ ਦਿੱਤੀ ਗਈ ਹੈ। ਜੀ ਹਾਂ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ। By Lajwinder kaur 21 Jul 2022 Share Twitter Share Whatsapp LinkedIn
Entertainment News Ammy Virk-Tania reunite for Punjabi film 'Oye Makhna'; release date inside Punjabi Entertainment News: Ammy Virk and Tania are set to reunite for their next Punjabi film, 'Oye Makhna,' following the success of 'Sufna.' The two's chemistry in their earlier films 'Qismat' and 'Sufna' left an indelible impression, and fans couldn't control their excitement as they reunite for their new Punjabi film. By Ritika Nath 21 May 2022 Share Twitter Share Whatsapp LinkedIn
Punjabi Buzz ਲਓ ਜੀ ਐਮੀ ਵਿਰਕ ਨੇ ਤਾਨਿਆ ਦੇ ਨਾਲ ਆਪਣੀ ਇੱਕ ਹੋਰ ਫ਼ਿਲਮ ‘ਓਏ ਮੱਖਣਾ’ ਦਾ ਕੀਤਾ ਐਲਾਨ, ਨਾਲ ਹੀ ਦੱਸੀ ਰਿਲੀਜ਼ ਡੇਟ Ammy Virk Shared new movie Oye makhna poster with fans. In this movie ammy seen with Tania. Oye Makhna will be releasing on 9th sep, 2022. By Lajwinder kaur 20 May 2022 Share Twitter Share Whatsapp LinkedIn