Punjabi Buzz ਪਾਕਿਸਤਾਨ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇ ਉੱਤਰ ਕਾਪੀ ‘ਚ ਲਿਖਿਆ ਗੀਤ, ਅਧਿਆਪਕ ਨੇ ਕਿਹਾ ‘ਵਿਦਿਆਰਥੀ ਸੋਚਦੇ ਹਨ ਅਧਿਆਪਕ ਅੰਨ੍ਹੇ' ਹਨ’ ਪਾਕਿਸਤਾਨ ‘ਚ ਗਿਆਰਵੀਂ ਜਮਾਤ ਦੇ ਇੱਕ ਵਿਦਿਆਰਥੀ (Student) ਦੀ ਉੱਤਰ ਕਾਪੀ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿਆਰਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਨੇ ਆਪਣੀ ਉੱਤਰ ਕਾਪੀ ‘ਚ ਸਵਾਲ ਦਾ ਜਵਾਬ ਲਿਖਣ ਦੀ ਬਜਾਏ ਪਾਕਿਸਤਾਨੀ ਪੌਪ ਗਾਇਕ ਅਲੀ ਜ਼ਫਰ (Ali Zafar)ਦਾ ਗੀਤ ਲਿਖ ਦਿੱਤਾ । A video of the answer copy of a student of the eleventh standard in Pakistan is rapidly going viral. In this video, you can see that instead of writing the answer to the question in his answer copy, the student studying in the eleventh class wrote the song of Pakistani pop singer Ali Zafar. By Shaminder 03 Jan 2023 Share Twitter Share Whatsapp LinkedIn