Pollywood ਕਰਨ ਔਜਲਾ ਤੇ ਪਲਕ ਦੇ ਵਿਆਹ ਦੀਆਂ ਅਣਦੇਖਿਆਂ ਤਸਵੀਰਾਂ, ਫੈਨਜ਼ ਲੁਟਾ ਰਹੇ ਨੇ ਪਿਆਰ ਹਾਲ ਹੀ 'ਚ ਕਰਨ ਔਜਲਾ ਤੇ ਉਨ੍ਹਾਂ ਦੀ ਪਤਨੀ ਪਲਕ ਦੀ ਵਿਆਹ ਸਮੇਂ ਦੀਆਂ ਅਣਦੇਖੀ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦੋਵੇਂ ਇੱਕ ਦੂਜੇ ਨਾਲ ਪਿਆਰ ਵਿੱਚ ਡੂੱਬੇ ਹੋਏ ਨਜ਼ਰ ਆ ਰਹੇ ਹਨ। ਦੋਹਾਂ ਦੀ ਇਹ ਤਸਵੀਰਾਂ ਬਹੁਤ ਹੀ ਪਿਆਰੀਆਂ ਹਨ ਤੇ ਫੈਨਜ਼ ਇਸ ਕਪਲ 'ਤੇ ਭਰਪੂਰ ਪਿਆਰ ਬਰਸਾ ਰਹੇ ਹਨ। By Pushp Raj 14 Oct 2023 Share Twitter Share Whatsapp LinkedIn
Pollywood Karan Aujla: ਕਰਨ ਔਜਲਾ ਨੇ ਪਹਿਲੀ ਵਾਰ ਇੰਟਰਵਿਊ 'ਚ ਪਤਨੀ ਪਲਕ ਬਾਰੇ ਕੀਤੀ ਗੱਲ, ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ ਕਰਨ ਔਜਲਾ ਤਰੰਨੁਮ ਥਿੰਦ ਨਾਲ ਹੋਏ ਪੋਡਕਾਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਦੌਰਾਨ ਤਰੰਨੁਮ ਨੇ ਕਰਨ ਨਾਲ ਪਤਨੀ ਪਲਕ ਬਾਰੇ ਵੀ ਗੱਲ ਕੀਤੀ। ਜਦੋਂ ਮੇਰਾ ਵਿਆਹ ਹੋਇਆ, ਪਲਕ ਨੂੰ ਲੈ ਕੇ ਲੋਕ ਉਸਦੇ ਵੇਟ ਨੂੰ ਲੈ ਕੇ ਇੱਥੋ ਤੱਕ ਕੁੜੀਆਂ ਵੀ ਸੀ, ਜਿਨ੍ਹਾਂ ਨੇ ਬਹੁਤ ਕੁਝ ਕਿਹਾ। ਮੈ ਕਿਹਾ ਮੈਂ ਵਿਆਹ ਕਰਨਾ ਮੇਰੀ ਘਰਵਾਲੀ ਆ... ਕੀ ਪਤਾ ਉਹਨੂੰ ਕੋਈ ਹੈਲ਼ਥ ਪ੍ਰੋਬਲਮ ਹੋਵੇ... ਮੈਂ ਇਹ ਨਹੀਂ ਦੇਖਦਾ ਉਹ ਕਿਦਾ ਦੀ ਲੱਗਦੀ ਆ... ਮੈਂ ਇਹ ਦੇਖਦਾ ਉਹ ਮੇਰਾ ਖਿਆਲ ਰੱਖ ਰਹੀ ਹੈ ਮੇਰੀਆਂ ਭੈਣਾਂ ਦਾ ਖਿਆਲ ਰੱਖਦੀ ਇਹ ਦੇਖਿਆ ਕਰੋ ਤੁਸੀ ਕੀ ਦੇਖਦੇ... ਹੋ। By Pushp Raj 07 Sep 2023 Share Twitter Share Whatsapp LinkedIn
Pollywood Karan Aujla: ਕਰਨ ਔਜਲਾ ਦੀ ਪਤਨੀ ਪਲਕ ਦੀ ਵਿਗੜੀ ਸਿਹਤ! ਹੱਥ 'ਤੇ ਡਰਿੱਪ ਲੱਗੀ ਤਸਵੀਰ ਹੋ ਰਹੀ ਵਾਇਰਲ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀ ਪਤਨੀ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਪਲਕ ਬੀਮਾਰ ਹੈ, ਉਹ ਹਸਪਤਾਲ ਦਾਖਲ ਸੀ। ਤਸਵੀਰ ਵੇਖ ਕੇ ਫੈਨਜ਼ ਜਲਦ ਪਲਕ ਔਜਲਾ ਦੇ ਸਿਹਤਯਾਬ ਹੋਣ ਲਈ ਦੁਆ ਕਰ ਰਹੇ ਹਨ। By Pushp Raj 20 Jun 2023 Share Twitter Share Whatsapp LinkedIn
Celebrity Special ਕਰਣ ਔਜਲਾ ਦੀਆਂ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਵਾਇਰਲ ਕਰਣ ਔਜਲਾ ਦੇ ਫੈਨਸ ਪੇਜ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਪਿਆਰ ਬਰਸਾ ਰਹੇ ਹਨ By Shaminder 15 Apr 2023 Share Twitter Share Whatsapp LinkedIn