Bollywood Parineeti Chopra Wishes Diljit Dosanjh on his Birthday with Unseen Picture from 'Chamkila' Parineeti Chopra Wishes Diljit Dosanjh on his Birthday with an Unseen Picture from 'Chamkila'. 'Chamkila' marks the first collaboration between Diljit Dosanjh and director Imtiaz Ali which will be released directly on the OTT platform Netflix in 2024. By Ritika Nath 06 Jan 2024 Share Twitter Share Whatsapp LinkedIn
Bollywood Parineeti Chopra: ਵਿਆਹ ਤੋਂ 11 ਦਿਨ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ 'ਚ ਜੁੱਟੀ ਦੁਲਹਨ ਪਰਿਣੀਤੀ ਚੋਪੜਾ, ਤਸਵੀਰਾਂ ਵੇਖ ਫੈਨਜ਼ ਨੇ ਦਿੱਤਾ ਰਿਐਕਸਨ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਹ ਇਸ ਮਹੀਨੇ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ, ਜਿੱਥੇ ਵਿਆਹ ਤੋਂ ਪਹਿਲਾਂ ਦੁਲਹਨ ਆਪਣੇ ਖ਼ਾਸ ਦਿਨ ਦੀ ਤਿਆਰੀਆਂ 'ਚ ਰੁੱਝੀ ਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਪਰਿਣੀਤੀ ਚੋਪੜਾ ਆਪਣੇ ਵਿਆਹ ਤੋਂ ਪਹਿਲਾਂ ਫਿਲਮ ਦੀ ਪ੍ਰੋਮਸ਼ਨ ਕਰਨ ਵਿੱਚ ਬਿਜ਼ੀ ਹੈ। By Pushp Raj 15 Sep 2023 Share Twitter Share Whatsapp LinkedIn
Bollywood Ragneeti Wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਵੈਡਿੰਗ ਕਾਰਡ ਹੋਇਆ ਵਾਇਰਲ, ਉਦੈਪੁਰ 'ਚ ਹੋਵੇਗਾ ਵਿਆਹ ਪਰਿਣੀਤੀ ਚੋਪੜਾ ਦਾ ਵਿਆਹ ਵੀ ਰਾਜਸਥਾਨ 'ਚ ਹੋਵੇਗਾ। ਪਰਿਣੀਤੀ ਅਤੇ ਰਾਘਵ ਚੱਢਾ ਦਾ ਵਿਆਹ ਇਸੇ ਮਹੀਨੇ ਹੋਣ ਜਾ ਰਿਹਾ ਹੈ। ਇਸ ਜੋੜੇ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ। By Pushp Raj 14 Sep 2023 Share Twitter Share Whatsapp LinkedIn
Viral 'Mission Raniganj' real story: Who is Jaswant Singh Gill? All You Need To Know About Akshay Kumar's Character Who is Jaswant Singh Gill: Know all about Akshay Kumar's character in 'Mission Raniganj', the person who rescued trapped miners from a flooded coal mine. By Ritika Nath 08 Sep 2023 Share Twitter Share Whatsapp LinkedIn
Bollywood Mission Raniganj teaser: Akshay Kumar Shines as the Beacon of Hope in Film Mission Raniganj teaser: Akshay Kumar steps into the shoes of Jaswant Singh Gill, the courageous hero who spearheaded 'India's first coal mine rescue mission.' By Ritika Nath 08 Sep 2023 Share Twitter Share Whatsapp LinkedIn
Bollywood ਪਰੀਣੀਤੀ ਚੋਪੜਾ ਨੇ ਅਮਰਿੰਦਰ ਗਿੱਲ ਦਾ ਗਾਣਾ ‘ਦਿਲਦਾਰੀਆਂ’ ਗਾਇਆ, ਵੀਡੀਓ ਹੋਇਆ ਵਾਇਰਲ ਪਰੀਣੀਤੀ ਚੋਪੜਾ ਦੀ ਹਾਲ ਹੀ ‘ਚ ਮੰਗਣੀ ਹੋਈ ਹੈ । ਰਾਘਵ ਚੱਢਾ ਦੇ ਨਾਲ ਮੰਗਣੀ ਤੋਂ ਬਾਅਦ ਅਦਾਕਾਰਾ ‘ਤੇ ਪੰਜਾਬੀ ਰੰਗ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ । ਕੁਝ ਦਿਨ ਪਹਿਲਾਂ ਜਿੱਥੇ ਪਰੀਣੀਤੀ ਚੋਪੜਾ ਦਾ ਪੰਜਾਬੀ ਗੀਤ ਗਾਉਂਦੇ ਹੋਏ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਮੁੜ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । By Shaminder 19 Aug 2023 Share Twitter Share Whatsapp LinkedIn
Bollywood Hardy Sandhu: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ 'ਤੇ ਬੋਲੇ ਹਾਰਡੀ ਸੰਧੂ, ਕਿਹਾ 'ਮੈਂ ਤਾਂ ਕਦੋਂ ਦੀ ਵਧਾਈ ਦੇ ਦਿੱਤੀ ਹੈ' ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਇਨ੍ਹੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। 'ਆਪ' ਨੇਤਾ ਸੰਜੀਵ ਅਰੋੜਾ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਨੇ ਵੀ ਪਰੀਣੀਤੀ ਤੇ ਰਾਘਵ ਦੇ ਵਿਆਹ ਦੀਆਂ ਖਬਰਾਂ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਹਾਰਡੀ ਸੰਧੂ ਨੇ ਕਿਹਾ, 'ਮੈਂ ਤਾਂ ਕਦੋਂ ਦੀ ਦੋਹਾਂ ਨੂੰ ਵਧਾਈ ਦੇ ਦਿੱਤੀ ਹੈ।' By Pushp Raj 31 Mar 2023 Share Twitter Share Whatsapp LinkedIn
Celebrity Special Amid engagement rumours Parineeti Chopra and Raghav Chadha spotted at Delhi airport Parineeti Chopra was spotted at Delhi airport amid the wedding rumours with AAP MP Raghav Chadha. By Ritika Nath 30 Mar 2023 Share Twitter Share Whatsapp LinkedIn
Trending now Parineeti Chopra:ਪਰੀਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਅਦਾਕਾਰਾ ਨੇ ਸ਼ਰਮਾਉਂਦੇ ਹੋਏ ਦਿੱਤਾ ਰਿਐਕਸ਼ਨ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਹੁਣ ਅਦਾਕਾਰਾ ਨੇ ਆਪਣੇ ਵਿਆਹ ਦੀਆਂ ਖਬਰਾਂ 'ਤੇ ਸ਼ਰਮਾਉਂਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ। By Pushp Raj 29 Mar 2023 Share Twitter Share Whatsapp LinkedIn