Punjabi Buzz ਢੋਲ ਢਮੱਕੇ ਨਾਲ ਪਰਮੀਸ਼ ਵਰਮਾ ਨੇ ਕੀਤਾ ਧੀ ਦਾ ਘਰ ਵਿੱਚ ਸ਼ਾਨਦਾਰ ਸਵਾਗਤ, ਦੇਖੋ ਵੀਡੀਓ Parmish Verma Grand Welcomes Born Baby Girl : ਪੰਜਾਬੀ ਮਿਊਜ਼ਿਕ ਜਗਤ ਦੇ ‘ਟੋਰ ਨਾਲ ਛੜਾ’ ਫੇਮ ਸਿੰਗਰ ਯਾਨੀਕਿ ਪਰਮੀਸ਼ ਵਰਮਾ ਜੋ ਕਿ ਪਾਪਾ ਬਣ ਗਏ ਹਨ। ਜਿਸ ਕਰਕੇ ਉਨ੍ਹਾਂ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਪਹੁੰਚੀ ਹੋਈ ਹੈ। ਉਹ ਬੈਕ ਟੂ ਬੈਕ ਆਪਣੀ ਧੀ ਦੇ ਲਈ ਪੋਸਟਾਂ ਪਾ ਕੇ ਖੁਸ਼ੀ ਜਤਾ ਰਹੇ ਹਨ। ਜੀ ਹਾਂ ਗੀਤ ਗਰੇਵਾਲ ਅਤੇ ਨਵਜੰਮੀ ਧੀ ਹਸਪਤਾਲ ਤੋਂ ਘਰ ਆ ਗਏ ਹਨ। ਜਿਸ ਕਰਕੇ ਪਰਮੀਸ਼ ਵਰਮਾ ਨੇ ਬਹੁਤ ਹੀ ਗਰਮਜੋਸ਼ੀ ਦੇ ਨਾਲ ਘਰ ਵਿੱਚ ਆਪਣੀ ਧੀ ਦਾ ਸ਼ਾਨਦਾਰ ਸਵਾਗਤ ਕੀਤਾ ਹੈ। By Lajwinder kaur 02 Oct 2022 Share Twitter Share Whatsapp LinkedIn
Punjabi Buzz ਪਰਮੀਸ਼ ਵਰਮਾ ਦੇ ਮਾਪੇ ਪਹੁੰਚੇ ਕੈਨੇਡਾ, ਗਾਇਕ ਨੇ ਮੰਮੀ-ਪਾਪਾ ਨੂੰ ਸਰਪ੍ਰਾਈਜ਼ ਦਿੰਦੇ ਹੋਏ ਗਿਫਟ ਕੀਤੀ ਨਵੀਂ ਕਾਰ Parmish Verma News: ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਏਨੀਂ ਦਿਨੀਂ ਕੈਨੇਡਾ ਆਪਣੀ ਪਤਨੀ ਗੀਤ ਗਰੇਵਾਲ ਦੇ ਕੋਲ ਪਹੁੰਚੇ ਹੋਏ ਹਨ, ਜਿੱਥੇ ਉਹ ਆਪਣੀ ਪਤਨੀ ਦਾ ਖਿਆਲ ਰੱਖ ਰਹੇ ਹਨ। ਦੱਸ ਦਈਏ ਪਰਮੀਸ਼ ਵਰਮਾ ਜੋ ਕਿ ਬਹੁਤ ਜਲਦ ਪਿਤਾ ਬਣਨ ਵਾਲੇ ਹਨ, ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਗਰਭਵਤੀ ਹੈ। ਅਜਿਹੇ 'ਚ ਬੱਚੇ ਦੇ ਹੋਣ ਵਾਲੇ ਦਾਦਾ-ਦਾਦੀ ਵੀ ਕੈਨੇਡਾ ਪਹੁੰਚ ਗਏ ਹਨ। ਗਾਇਕ ਤੇ ਐਕਟਰ ਪਰਮੀਸ਼ ਵਰਮਾ ਨੇ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। By Lajwinder kaur 29 Sep 2022 Share Twitter Share Whatsapp LinkedIn