Punjabi Buzz ਸਰਗੁਨ ਮਹਿਤਾ ਨੇ ਬਿੱਗ ਬੌਸ-16 ਪ੍ਰਤੀਭਾਗੀ ਪ੍ਰਿਯੰਕਾ ਚਾਹਰ ਚੌਧਰੀ ਲਈ ਆਖੀ ਵੱਡੀ ਗੱਲ, ਕਿਹਾ 'ਮੇਰੇ ਮੰਮੀ ਨੇ ਕਿਹਾ ਬਾਕੀ ਸਭ ਖੇਲਨੇ ਆਏ ਹੈਂ, ਲੇਕਿਨ ਪ੍ਰਿਯੰਕਾ ਜੀਤਨੇ ਆਈ ਹੈ’ ਸਰਗੁਨ ਮਹਿਤਾ (Sargun Mehta) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਪ੍ਰਿਯੰਕਾ ਚਾਹਰ ਚੌਧਰੀ (priyanka chahar choudhary) ਦੇ ਨਾਲ ਨਜ਼ਰ ਆ ਰਹੀ ਹੈ ।| Sargun Mehta often shares her heart on her Instagram account. Now the actress has shared some pictures on her Instagram account. In these pictures, she is seen with Priyanka Chahar Choudhary. By Shaminder 08 Feb 2023 Share Twitter Share Whatsapp LinkedIn
Punjabi Buzz ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ ਸਿਧਾਰਥ ਅਤੇ ਕਿਆਰਾ ਅਡਵਾਨੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । | Siddharth malhotra and Kiara Advani have tied the knot. The pictures of which are going viral on social media. By Shaminder 08 Feb 2023 Share Twitter Share Whatsapp LinkedIn
Punjabi Buzz ਸ਼ਹਿਨਾਜ਼ ਗਿੱਲ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਤਸਵੀਰਾਂ ਹੋ ਰਹੀਆਂ ਵਾਇਰਲ ਸ਼ਹਿਨਾਜ਼ ਗਿੱਲ (Shehnaaz Gill) ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ । ਆਏ ਦਿਨ ਉਸ ਦਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਦਰਸ਼ਕਾਂ ਨੂੰ ਉਸ ਦਾ ਦੇਸੀ ਅੰਦਾਜ਼ (Desi Style) ਕਾਫੀ ਪਸੰਦ ਆਉਂਦਾ ਹੈ । Shehnaaz Gill is active on social media. Every day some of her videos go viral. The audience likes her desi style a lot. By Shaminder 06 Feb 2023 Share Twitter Share Whatsapp LinkedIn
Celebrities Special ਰਵੀਨਾ ਟੰਡਨ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤਾ ਡਾਂਸ, ਧੀ ਵੀ ਆਈ ਨਜ਼ਰ, ਵੇਖੋ ਮਸਤੀ ਭਰਿਆ ਵੀਡੀਓ ਰਵੀਨਾ ਟੰਡਨ (Raveena Tandon) ਨੇ ਆਪਣੀ ਧੀ ਦੇ ਨਾਲ ਖੂਬ ਮਸਤੀ ਕੀਤੀ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਜਿਸ 'ਚ ਉਹ ਆਪਣੀ ਧੀ ਅਤੇ ਆਪਣੀ ਗਰਲ ਗੈਂਗ ਦੇ ਨਾਲ ਸੈਲੀਬ੍ਰੇਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ । | Raveena Tandon had a lot of fun with her daughter. The pictures of which the actress has shared on her Instagram account. In which she is seen celebrating with her daughter and her girl gang. By Shaminder 06 Feb 2023 Share Twitter Share Whatsapp LinkedIn
Punjabi Buzz ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ ਵਿਆਹ ਦੇ ਬੰਧਨ ‘ਚ ਬਾਲੀਵੁੱਡ ਦੀ ਮੋਸਟ ਬਿਊਟੀਫੁੱਲ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ।ਅਸੀਂ ਗੱਲ ਕਰ ਰਹੇ ਹਾਂ ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra) ਦੇ ਵਿਆਹ ਦੀ । ਇਸ ਵਿਆਹ ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ । The most beautiful couple of Bollywood is going to tie the knot. We are talking about the marriage of Kiara Advani and Sidharth Malhotra. Preparations for this wedding are going on with great noise. By Shaminder 02 Feb 2023 Share Twitter Share Whatsapp LinkedIn
Punjabi Buzz ਏਪੀ ਢਿੱਲੋਂ ਆਪਣੇ ਪਿੰਡ ਵਾਲੇ ਸਕੂਲ ‘ਚ ਪਹੁੰਚਿਆ, ਸਕੂਲ ਦੇ ਦਿਨਾਂ ਦੀਆਂ ਯਾਦਾਂ ਕੀਤੀਆਂ ਤਾਜ਼ੀਆਂ ਗਾਇਕ ਏ ਪੀ ਢਿੱਲੋਂ (AP Dhillon) ਆਪਣੇ ਪਿੰਡ ਪਹੁੰਚੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਏਪੀ ਢਿੱਲੋਂ ਆਪਣੇ ਸਕੂਲ ‘ਚ ਪਹੁੰਚੇ ਹਨ ਅਤੇ ਸਕੂਲ (School) ਦੇ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । Singer AP Dhillon has reached his village. The pictures of which are going viral on social media. In these pictures, you can see that AP Dhillon has reached his school and is seen having fun with the school children. By Shaminder 25 Jan 2023 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਜਿਹੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ (Jordan Sandhu) ਦੀ ਅੱਜ ਪਹਿਲੀ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । Today is the first wedding anniversary of singer and actor Jordan Sandhu. On this occasion, the singer shared a cute picture with his wife and congratulated him. By Shaminder 21 Jan 2023 Share Twitter Share Whatsapp LinkedIn
Punjabi Buzz ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਪੁੱਜੀ ਹਿਮਾਂਸ਼ੀ ਖੁਰਾਣਾ ਹੱਥਾਂ ‘ਚ ਚੂੜਾ ਪਾਈ ਆਈ ਨਜ਼ਰ, ਤਸਵੀਰਾਂ ਵੇਖ ਪ੍ਰਸ਼ੰਸਕਾਂ ਨੇ ਕਿਹਾ ‘ਤੁਸੀਂ ਵਿਆਹ ਕਰਵਾ ਲਿਆ’ ਮਾਤਾ ਜਵਾਲਾ ਜੀ (Mata Jawala Mukhi) ਦੇ ਦਰਸ਼ਨ ਕਰਨ ਦੇ ਲਈ ਹਿਮਾਂਸ਼ੀ ਖੁਰਾਣਾ (Himanshi Khurana) ਪਹੁੰਚੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । Himanshi Khurana to visit Mata Jawala Mukhi. The pictures of which She has shared on her Instagram account. By Shaminder 20 Jan 2023 Share Twitter Share Whatsapp LinkedIn
Celebrities Special ਪਿਤਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ, ਪਿਉ ਪੁੱਤਰ ਦੀ ਜੋੜੀ ਵੇਖ ਫੈਨਸ ਹੋਏ ਭਾਵੁਕ ਸਿੱਧੂ ਮੂਸੇਵਾਲਾ (Sidhu Moose wala) ਅਜਿਹਾ ਗਾਇਕ ਸੀ, ਜਿਸ ਨੇ ਆਪਣੇ ਗੀਤਾਂ ਦੇ ਨਾਲ ਬਹੁਤ ਹੀ ਘੱਟ ਸਮੇਂ ‘ਚ ਆਪਣੀ ਪਛਾਣ ਬਣਾਈ ਸੀ । ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ (Childhood Pic) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । Sidhu Moosewala was such a singer, who made his identity in a very short time with his songs. His childhood pictures are going viral on social media these days. By Shaminder 20 Jan 2023 Share Twitter Share Whatsapp LinkedIn