Trending now Kabir Bedi Reverences 'Melodi' Amidst Italy's Highest Honor, Joined by Wife Parveen, Daughter Pooja Bedi, and Granddaughter Alaya In his message, Kabir Bedi conveyed, "I am privileged to receive 'The Order of Merit,' a distinguished Italian accolade, in a private ceremony held in front of the Gateway of India in Mumbai. This recognition, conferred with the Order of Merit of the Italian Republic holds profound emotional significance for me." By Prerit Chauhan 11 Dec 2023 Share Twitter Share Whatsapp LinkedIn
Viral ਵਰਲਡ ਕੱਪ ਹਾਰਨ ਮਗਰੋਂ ਪੀਐਮ ਮੋਦੀ ਨੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕਰ ਕੀਤੀ ਹੌਸਲਾਅਫਜ਼ਾਈ, ਕਿਹਾ -ਇਹ ਸਭ ਤਾਂ ਹੁੰਦਾ ਰਹਿੰਦਾ ਹੈ ਕ੍ਰਿਕਟ ਦੇ ਮਹਾਮੁਕਾਬਲੇ ਯਾਨੀ ਕਿ ਕ੍ਰਿਕਟ ਵਰਲਡ ਕੱਪ 2023 'ਚ ਭਾਵੇਂ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤੀਆਂ ਨੇ ਟੀਮ ਇੰਡੀਆ ਦਾ ਬਹੁਤ ਸਾਥ ਦਿਤਾ। ਇਸ ਦੌਰਾਨ ਪੀਐਮ ਮੋਦੀ ਵੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਮਿਲਣ ਪਹੁੰਚੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। By Pushp Raj 21 Nov 2023 Share Twitter Share Whatsapp LinkedIn
Trending now Prime Minister Modi's Collaboration 'Abundance in Millets' Earns Grammy Nomination Sharing her enthusiasm, Falguni Shah posted on her official account, "Our music video for the single 'Abundance in Millets' is now available. A song crafted in collaboration with the honorable Prime Minister, aimed at assisting farmers in cultivating millets and contributing to the global fight against hunger. This year has been designated as International Millet Year." By Prerit Chauhan 11 Nov 2023 Share Twitter Share Whatsapp LinkedIn
Trending now Akshay Kumar Praises PM Modi's 'Maadi' Garba Song for Navratri Kickoff The Prime Minister's involvement in the creative process did not go unnoticed. Bollywood actor Akshay Kumar, known for his versatile talent and influence, shared his response to PM Modi's trending Garba song on the popular social media platform, X. He praised the Prime Minister's creative endeavor, saying, "Narendra Modi Ji, this is truly remarkable! By Prerit Chauhan 16 Oct 2023 Share Twitter Share Whatsapp LinkedIn
Bollywood ਸ਼ਾਹੁਰਖ ਖ਼ਾਨ ਨੇ ਪੀਐਮ ਮੋਦੀ ਨੂੰ ਜਨਮਦਿਨ ਮੌਕੇ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਟਵੀਟ ਕਰਦਿਆਂ ਕਿਹਾ- ਕੰਮ ਥੋੜਾ ਛੁੱਟੀ ਲਵੋ 17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi ) ਨੇ ਆਪਣਾ 73ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ 'ਤੇ ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ਼ਾਹਰੁਖ ਖ਼ਾਨ ਨੇ ਵੀ ਪੀਐਮ ਮੋਦੀ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। By Pushp Raj 18 Sep 2023 Share Twitter Share Whatsapp LinkedIn
Celebrity Special ਅੱਜ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ, ਜਨਮ ਦਿਨ ‘ਤੇ ਵੇਖੋ ਉਨ੍ਹਾਂ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਜਨਮਦਿਨ ਹੈ । ਉਨ੍ਹਾਂ ਦੇ ਜਨਮਦਿਨ ‘ਤੇ ਦੇਸ਼ ਵਾਸੀਆਂ ਦੇ ਨਾਲ ਨਾਲ ਕਈ ਸਿਆਸੀ ਆਗੂਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਅੱਜ ਨਰਿੰਦਰ ਮੋਦੀ ਵਿਸ਼ਵ ਪੱਧਰ ‘ਤੇ ਸ਼ਕਤੀਸ਼ਾਲੀ ਸਿਆਸੀ ਆਗੂਆਂ ਦੀ ਸੂਚੀ ‘ਚ ਆਉਂਦੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । By Shaminder 17 Sep 2023 Share Twitter Share Whatsapp LinkedIn
Celebrity Special Deepika Padukone congratulates Narendra Modi on ground breaking G20 Summit! Says 'A remarkable accomplishment' Ever since the successful conduct of G20, citizens could not keep calm but congratulate the Prime Minister for accelerating a global event with such ease. This also included many Bollywood celebrities such as Shah Rukh Khan and Alia Bhatt. By Durtimans 12 Sep 2023 Share Twitter Share Whatsapp LinkedIn
Bollywood G20 summit ਨੂੰ ਲੈ ਕੇ ਸ਼ਾਹਰੁਖ ਖ਼ਾਨ ਨੇ ਪੀਐਮ ਮੋਦੀ ਕੀਤੀ ਤਾਰੀਫ, ਇੰਝ ਬੰਨੇ ਤਰੀਫਾਂ ਦੇ ਪੁਲ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਸਮਿਟ 2023' 'ਤੇ ਲਿਖਿਆ ਹਰ ਭਾਰਤੀ ਦਾ ਦਿਲ ਮਾਣ ਅਤੇ ਸਤਿਕਾਰ ਨਾਲ ਭਰ ਗਿਆ ਹੈ। ਸਰ, ਤੁਹਾਡੀ ਅਗਵਾਈ 'ਚ ਅਸੀਂ ਇਕੱਲਿਆਂ ਨਹੀਂ, ਸਗੋਂ ਏਕਤਾ 'ਚ ਖੁਸ਼ਹਾਲ ਹੋਵਾਂਗੇ। ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ….।" By Pushp Raj 11 Sep 2023 Share Twitter Share Whatsapp LinkedIn
Trending now National Space Day: PM ਮੋਦੀ ਦਾ ਐਲਾਨ- ਹੁਣ ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ 'ਰਾਸ਼ਟਰੀ ਪੁਲਾੜ ਦਿਵਸ' ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ने ਨੇ ਸ਼ਨੀਵਾਰ ਨੂੰ ਬੈਂਗਲੁਰੂ ਵਿੱਚ ਇਸਰੋ ਹੈੱਡਕੁਆਰਟਰ ਵਿੱਚ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਚੰਦਰਯਾਨ-3 (Chandrayaan-3) ਦੀ ਸਫਲਤਾ ਲਈ ਇਸਰੋ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਕਿ ਹੁਣ ਹਰ ਸਾਲ 23 ਅਗਸਤ ਨੂੰ ‘ਰਾਸ਼ਟਰੀ ਪੁਲਾੜ ਦਿਵਸ’ (National Space Day) ਮਨਾਇਆ ਜਾਵੇਗਾ। By Pushp Raj 28 Aug 2023 Share Twitter Share Whatsapp LinkedIn