Trending now ਸੰਨੀ ਦਿਓਲ ਦੀਆਂ ਪਤਨੀ ਦੇ ਨਾਲ ਪੁੱਤ ਦੇ ਵਿਆਹ ‘ਤੇ ਉਦਾਸ ਤਸਵੀਰਾਂ ਵੇਖ ਕੇ ਪ੍ਰਸ਼ੰਸਕਾਂ ਨੇ ਕਿਹਾ ‘ਉਹ ਖੁਸ਼ ਨਜ਼ਰ ਨਹੀਂ ਆ ਰਹੀ’ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਪਰ ਸੰਨੀ ਦਿਓਲ ਦੀ ਪਤਨੀ ਦੀਆਂ ਤਸਵੀਰਾਂ ਨੂੰ ਵੇਖ ਕੇ ਸੰਨੀ ਦਿਓਲ ਦੇ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਕਿਉਂਕਿ ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਦੀ ਪਤਨੀ ਉਦਾਸ ਨਜ਼ਰ ਆ ਰਹੀ ਹੈ। By Shaminder 21 Jun 2023 Share Twitter Share Whatsapp LinkedIn
Viral Viral Pictures of Pooja Deol Spark Speculation About Troubled Marriage WIth Sunny Deol Pooja Deol, the wife of Bollywood actor Sunny Deol, has always maintained a low profile and preferred to stay away from the limelight. Recently, her first public appearance at their son Karan Deol's wedding has become the talk of the town. Pooja Deol's stoic demeanor in the wedding photographs has triggered a range of reactions, highlighting the challenges faced by spouses who prefer to maintain privacy. By Prerit Chauhan 21 Jun 2023 Share Twitter Share Whatsapp LinkedIn
Punjabi Buzz ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ, ਕਈ ਸਾਲ ਸੰਨੀ ਨੇ ਆਪਣੇ ਵਿਆਹ ਦੀ ਗੱਲ ਨੂੰ ਰੱਖਿਆ ਸੀ ਛੁਪਾ ਕੇ Sunny Deol's Wife Pooja Deol: ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਫੈਨਜ਼ ਤੇ ਕਲਾਕਾਰ ਸੰਨੀ ਦਿਓਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪਰਦੇ ਉੱਤੇ ਐਕਸ਼ਨ ਤੇ ਰੋਮਾਂਸ ਕਰਨ ਵਾਲੇ ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ, ਪਰ ਉਹ ਸੁੰਦਰਤਾ ਵਿੱਚ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ। ਸੋਸ਼ਲ ਮੀਡੀਆ ਉੱਤੇ ਪੂਜਾ ਦਿਓਲ ਦੀਆਂ ਕੁਝ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। By Lajwinder kaur 19 Oct 2022 Share Twitter Share Whatsapp LinkedIn
Punjabi Buzz ਧਰਮਿੰਦਰ ਦੇ ਪੋਤੇ ਕਰਣ ਦਿਓਲ ਨੇ ਆਪਣੀ ਮਾਂ ਪੂਜਾ ਦਿਓਲ ਦੇ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ Bollywood actor karan Deol Shared His Childhood Pictures With mother Pooja Deol . He Also wrote a poem for his mother and shared on instagram. By Lajwinder kaur 11 May 2021 Share Twitter Share Whatsapp LinkedIn
Punjabi Buzz ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਦੀਆਂ ਅਣਦੇਖੀਆਂ ਤਸਵੀਰਾਂ ਹੋਈਆਂ ਵਾਇਰਲ, ਇਸ ਕਾਰਨ ਕਰਕੇ ਕਈ ਸਾਲ ਸੰਨੀ ਨੇ ਆਪਣੇ ਵਿਆਹ 'ਤੇ ਪਾਇਆ ਸੀ ਪਰਦਾ By Rupinder Kaler 14 May 2019 Share Twitter Share Whatsapp LinkedIn