Punjabi Buzz ਦੂਜੀ ਵਾਰ ਪ੍ਰੈਗਨੇਂਟ ਹੋਈ ਐਵਲਿਨ ਸ਼ਰਮਾ, ਬੇਬੀ ਬੰਪ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਬਾਲੀਵੁੱਡ ਇੰਡਸਟਰੀ ‘ਚ ਬੀਤੇ ਸਾਲ ਕਈ ਹੀਰੋਇਨਾਂ ਦੇ ਘਰ ਬੱਚੇ ਨੇ ਜਨਮ ਲਿਆ ਅਤੇ ਕਈਆਂ ਦੇ ਘਰ ਖੁਸ਼ੀਆਂ ਆਈਆਂ । ਹੁਣ ਇਸ ਸਾਲ ਦੀ ਸ਼ੁਰੂਆਤ ‘ਚ ਹੀ ਬਾਲੀਵੁੱਡ ਦੀ ਇੱਕ ਹੋਰ ਅਦਾਕਾਰਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਦਾ ਐਲਾਨ ਕਰ ਦਿੱਤਾ ਹੈ । Last year in the Bollywood industry, a child was born to many heroines and happiness came to many homes. Now, at the beginning of this year, another Bollywood actress has announced the birth of her second child. By Shaminder 17 Jan 2023 Share Twitter Share Whatsapp LinkedIn