Bollywood ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਰੋਡੀਜ਼ ਫੇਮ ਅਦਾਕਾਰ ਪ੍ਰਿੰਸ ਨਰੂਲਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਮਸ਼ਹੂਰ ਗਾਇਕ ਤੇ ਰੋਡੀਜ਼ ਫੇਮ ਅਦਾਕਾਰ ਪ੍ਰਿੰਸ ਨਰੂਲਾ (Prince Narula) ਅਕਸਰ ਆਪਣੇ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਪ੍ਰਿੰਸ ਨਰੂਲਾ ਅੰਮ੍ਰਿਤਸਰ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਜਿੱਥੋਂ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। By Pushp Raj 02 Dec 2023 Share Twitter Share Whatsapp LinkedIn
Viral Roadies: ਸ਼ੋਅ ਦੌਰਾਨ ਪ੍ਰਿੰਸ ਨਰੂਲਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵਾਇਰਲ ਵੀਡੀਓ ਹਾਲ ਹੀ 'ਚ ਰੋਡੀਜ਼ ਟੀਮ ਸਾਰੇ ਗੈਂਗ ਲੀਡਰਾਂ – ਰੀਆ ਚੱਕਰਵਰਤੀ, ਪ੍ਰਿੰਸ ਨਰੂਲਾ ਅਤੇ ਗੌਤਮ ਗੁਲਾਟੀ ਸਮੇਤ ਪਟਿਆਲਾ ਵਿੱਚ ਮੌਜੂਦ ਸੀ। ਇਸ ਦੌਰਾਨ ਇੱਕ ਟਾਸਕ ਦੌਰਾਨ, ਪ੍ਰਿੰਸ ਨਰੂਲਾ ਨੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦਾ ਗੀਤ 295 ਗਾ ਕੇ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਮੂਸੇਵਾਲਾ ਕਦੇ ਵੀ ਬਦਲ ਨਹੀਂ ਸਕਦਾ! By Pushp Raj 01 Aug 2023 Share Twitter Share Whatsapp LinkedIn
Pollywood Prince Narula's Heartfelt Ode to Sidhu Moosewala on Roadies 19 Leaves Judges and Contestants Touched Prince Narula, known for his charismatic personality and exceptional talent, chose to honor Sidhu Moosewala by singing one of his most popular songs, '295.' By Ritika Nath 30 Jul 2023 Share Twitter Share Whatsapp LinkedIn
Viral MTV Roadies 19: When Prince Narula got into verbal spat with Rhea Chakraborty and Gautam Gulati MTV Roadies 19: In a new promo, Prince Narula can be seen getting into a verbal spat with Rhea Chakraborty and Gautam Gulati. By Ritika Nath 12 Jun 2023 Share Twitter Share Whatsapp LinkedIn
Viral Former Shark Tank judge Ashneer Grover joins reality show 'Roadies'; watch video Shark Tank judge Ashneer Grover to join MTV Roadies along with Rhea Chakraborty, Gautam Gulati, Prince Narula, and Sonu Sood. By Ritika Nath 29 May 2023 Share Twitter Share Whatsapp LinkedIn
Trending now The Decline of MTV Roadies: 5 Reasons Why Cult Reality Show Lost its Charm The highly anticipated of the widely watched reality show, 'MTV Roadies 19', has been overshadowed by controversy.Once a cult reality show that captivated the youth with its thrilling challenges, intense drama, and rebellious spirit, MTV Roadies has experienced a noticeable decline in its appeal over the years By Prerit Chauhan 18 May 2023 Share Twitter Share Whatsapp LinkedIn
Bollywood ਪ੍ਰਿੰਸ ਨਰੂਲਾ ਦੇ ਲਾਈਵ ਕੰਸਰਟ ਦੌਰਾਨ ਹੋਇਆ ਹੰਗਾਮਾ, ਗਾਇਕ ਨੇ ਬਾਥਰੂਮ 'ਚ ਲੁਕ ਕੇ ਬਚਾਈ ਜਾਨ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਪ੍ਰਿੰਸ ਨਰੂਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਗਾਇਕ ਦੇ ਪ੍ਰੋਗਰਾਮ ਦੌਰਾਨ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ ਇਹ ਹੰਗਾਮਾ, ਕਿਸੇ ਵੱਲੋਂ ਗਾਇਕ ਨਾਲ ਬਦਸਲੂਕੀ ਕਰਨ ਦੇ ਚੱਲਦੇ ਹੋਇਆ ਹੈ। By Pushp Raj 16 Apr 2023 Share Twitter Share Whatsapp LinkedIn
PTC Punjabi Film Awards 2022 ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 : ਪੰਜਾਬੀ ਕਲਾਕਾਰਾਂ ਨੇ ਬਿਖੇਰੇ ਰੰਗ, ਹੋਈ ਖੂਬ ਮਸਤੀ, ਪਏ ਭੰਗੜੇ ਅਤੇ ਲੱਗਿਆ ਹਾਸਿਆਂ ਦੇ ਠਹਾਕਿਆਂ ਦਾ ਤੜਕਾ PTC Punjabi Film Awards 2022: ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਅਤੇ ਲਗਾਤਾਰ ਯਤਨ ਕੀਤੇ ਜਾਂਦੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਨ੍ਹਾਂ ਵੱਲੋਂ ਰਿਆਲਟੀ ਸ਼ੋਅਜ਼, ਮਿਊਜ਼ਿਕ ਅਵਾਰਡ, ਫ਼ਿਲਮ ਅਵਾਰਡ ਅਤੇ ਪੀਟੀਸੀ ਬਾਕਸ ਆਫ਼ਿਸ ਅਵਾਰਡ ਵਰਗੇ ਕਈ ਅਵਾਰਡ ਸ਼ੋਅ ਕਰਵਾਏ ਗਏ ਹਨ, ਉਨ੍ਹਾਂ ਵੱਲੋਂ ਇੱਕ ਵਾਰ ਫਿਰ ਮਨੋਰੰਜਨ ਜਗਤ ਵਿੱਚ ਯੋਗਦਾਨ ਪਾਉਣ ਵਾਲੇ ਹੁਨਰਮੰਦ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022’ ਦਾ ਆਯੋਜਨ ਕੀਤਾ ਗਿਆ। By Lajwinder kaur 11 Dec 2022 Share Twitter Share Whatsapp LinkedIn
Celebrities Special ਪਰਮੀਸ਼ ਵਰਮਾ, ਰੈਪਰ ਰਫ਼ਤਾਰ ਤੇ ਪ੍ਰਿੰਸ ਨਰੂਲਾ ਜਲਦ ਹੀ ਫੈਨਜ਼ ਲਈ ਲਿਆ ਰਹੇ ਨੇ ਨਵਾਂ ਗੀਤ, ਪੜ੍ਹੋ ਪੂਰੀ ਖ਼ਬਰ Parmish Verma teams up with Raftaar and Prince Narula: ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਹਾਲ ਹੀ ਵਿੱਚ ਪਿਤਾ ਬਣੇ ਹਨ। ਉਹ ਅਕਸਰ ਆਪਣੀ ਨਿੱਕੀ ਜਿਹੀ ਧੀ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਲਦ ਹੀ ਪਰਮੀਸ਼ ਵਰਮਾ ਆਪਣੇ ਫੈਨਜ਼ ਲਈ ਕੁਝ ਖ਼ਾਸ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ ਹੈ। By Pushp Raj 05 Dec 2022 Share Twitter Share Whatsapp LinkedIn