Punjabi Buzz ਪ੍ਰਿਯੰਕਾ ਚੋਪੜਾ ਨੇ ਆਪਣੇ ਮਨਪਸੰਦ ਸਥਾਨ ਤੋਂ ਸ਼ੇਅਰ ਕੀਤਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ Priyanka Chopra Latest Video: ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ, ਜਿਸ ਨੇ ਆਪਣੀ ਅਦਾਕਾਰੀ ਨਾਲ ਪੂਰੀ ਦੁਨੀਆ ਵਿੱਚ ਨਾਮ ਕਮਾਇਆ ਹੈ, ਇਨ੍ਹੀਂ ਦਿਨੀਂ ਭਾਰਤ ਵਿੱਚ ਹੈ। ਉਹ ਕਰੀਬ 3 ਸਾਲ ਬਾਅਦ ਭਾਰਤ ਪਰਤੀ ਹੈ। ਅਜਿਹੇ 'ਚ ਉਹ ਮੁੰਬਈ 'ਚ ਆਪਣਾ ਖਾਸ ਸਮਾਂ ਬਿਤਾ ਰਹੀ ਹੈ। ਉਹ ਮੁੰਬਈ 'ਚ ਮਸਤੀ ਕਰਦੇ ਹੋਏ ਆਪਣੀਆਂ ਖਾਸ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। By Lajwinder kaur 02 Nov 2022 Share Twitter Share Whatsapp LinkedIn