Entertainment News 'Film-making fascinated me', says Sewak Cheema, Punjabi-Canadian director Sewak Cheema Director Diary: The urge to make a music video among other works: Sevak Cheema is a Punjabi-Canadian director who has worked in Brampton since 2019. His music videos have been featured by many Punjabi artists including Gurlez Akhtar, Ravneet (Kantini Mandir) Savi, Sharan Sidhu, and Raj Fatehpur. In recent years he has directed videos for songs such as "Pat Leanheng" by Gurleys Akhtar, which went viral on YouTube By Ritika Nath 07 Feb 2023 Share Twitter Share Whatsapp LinkedIn
Entertainment News 'Kali Jotta': Neeru Bajwa, Satinder Sartaaj pay obeisance at Golden Temple Amritsar Latest Punjabi Entertainment News: Punjabi stars Neeru Bajwa and Satinder Sartaaj are currently leaving no stone unturned to create buzz for their upcoming movie ‘Kali Jotta’. The promotions of the film are already in full swing as it is all set for theatrical release on February 3. In the meantime, Satinder Sartaaj visited Golden Temple Amritsar with the leading lady of the film Neeru Bajwa. By Ritika Nath 26 Jan 2023 Share Twitter Share Whatsapp LinkedIn
Celebrities Special ਡਿਪਟੀ ਵੋਹਰਾ ਦੀ ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਈ ਮਾਂ, ਰਣਜੀਤ ਬਾਵਾ ਦੇ ਨਾਲ ਪਿਛਲੇ 20 ਸਾਲਾਂ ਤੋਂ ਜੁੜੇ ਸਨ ਡਿਪਟੀ ਵੋਹਰਾ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਖ਼ਾਸ ਦੋਸਤ ਅਤੇ ਮੈਨੇਜਰ ਡਿਪਟੀ ਵੋਹਰਾ (Deputy Vohra)ਦਾ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ । ਇਸ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ । Punjabi singer Ranjit Bawa's special friend and manager Deputy Vohra passed away in a road accident. This news has shocked the entire industry. By Shaminder 09 Jan 2023 Share Twitter Share Whatsapp LinkedIn
Punjabi Buzz ਪੰਜਾਬੀ ਗਾਇਕ ਨਿੰਮਾ ਖਰੌੜ ਦਾ ਆਸਟ੍ਰੇਲੀਆ ‘ਚ ਦਿਹਾਂਤ, ਪਟਿਆਲਾ ਦੇ ਰਹਿਣ ਵਾਲੇ ਸਨ ਨਿੰਮਾ ਖਰੌੜ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕ ਨਿੰਮਾ ਖਰੌੜ (Nimma Kharoud)ਦਾ ਭਰ ਜਵਾਨੀ ‘ਚ ਦਿਹਾਂਤ (Death) ਹੋ ਗਿਆ ਹੈ । Now the news is coming out that Punjabi singer Nimma Kharoud has passed away at a very young age. By Shaminder 09 Jan 2023 Share Twitter Share Whatsapp LinkedIn
Punjabi Buzz ਨਿਸ਼ਾ ਬਾਨੋ ਨੇ ਜੈਸਮੀਨ ਸੈਂਡਲਾਸ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੇ ਵੀਡੀਓ ਵੇਖ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ ਨਿਸ਼ਾ ਬਾਨੋ (Nisha Bano) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਨ । ਹੁਣ ਤੱਕ ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਨਿਸ਼ਾ ਬਾਨੋ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਹੈ। Nisha Bano is a famous actress of Punjabi industry. So far she has worked in many films. Nisha Bano, who has played all kinds of roles in films, has struggled for a long time to make her place in the industry. By Shaminder 09 Jan 2023 Share Twitter Share Whatsapp LinkedIn
Punjabi Buzz ਫਿੱਟਨੈਸ ਮਾਡਲ ਸੁੱਖ ਜੌਹਲ ਨੇ ਕਰਵਾਇਆ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ ਫਿੱਟਨੈਸ ਮਾਡਲ ਸੁੱਖ ਜੌਹਲ (Sukh johal) ਦਾ ਵਿਆਹ (Wedding)ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਹਨ । Fitness model Sukh Johal has got married. The pictures of which he has also shared on his Instagram account. He has shared pictures and videos of his wedding on his Instagram account. By Shaminder 07 Jan 2023 Share Twitter Share Whatsapp LinkedIn
Punjabi Buzz ਮਿਸ ਪੂਜਾ ਅਤੇ ਅਤੇ ਸਿੰਗਾ ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ ਮਿਸ ਪੂਜਾ (Miss Pooja) ਅਤੇ ਸਿੰਗਾ (Singga)ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮੋਨੇਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਯੰਗ ਆਰਮੀ ਦੇ ਵੱਲੋਂ ਦਿੱਤਾ ਗਿਆ ਹੈ । Miss Pooja and Singga's new song 'Dil Nahi Lagna' has been released. The lyrics of this song are written by Monewala and the music is given by Young Army. By Shaminder 07 Jan 2023 Share Twitter Share Whatsapp LinkedIn
Punjabi Buzz ਜੈਨੀ ਜੌਹਲ ਨੇ ਆਪਣੇ ਨਵੇਂ ਗਾਣੇ ‘ਚ ਆਪਣੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ, ਕਿਹਾ ‘ਲਾਈਵ ਸ਼ੋਆਂ ‘ਚ ਸੰਘ ਆਵਾਜ਼ ਨਾ ਕੱਢੇ, ਆਪਣੇ ਆਪ ਨੂੰ ਦੱਸਦੇ…' ਜੈਨੀ ਜੌਹਲ (Jenny johal) ਦਾ ਨਵਾਂ ਗੀਤ ‘ਲੌਬੀ’ (Lobby) ਬੀਤੇ ਦਿਨ ਰਿਲੀਜ਼ ਹੋਇਆ ਸੀ ।ਪਰ ਇਸ ਗੀਤ ‘ਚ ਗਾਇਕਾ ਨੇ ਆਪਣੀਆਂ ਸਾਥੀ ਕਲਾਕਾਰਾਂ ਨੂੰ ਜਵਾਬ ਦਿੱਤਾ ਹੈ । ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਗੀਤ ‘ਤੇ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ । Jenny Johal's new song 'Lobby' was released yesterday. But in this song, the singer has responded to her fellow artists. Social media users are also giving their opinion by commenting on this song. By Shaminder 07 Jan 2023 Share Twitter Share Whatsapp LinkedIn
Celebrities Special ਇਹ ਅਦਾਕਾਰਾ ਬਣ ਸਕਦੀ ਹੈ ਅਨੁਸ਼ਕਾ ਸ਼ਰਮਾ ਦੀ ਭਾਬੀ, ਅਨੁਸ਼ਕਾ ਸ਼ਰਮਾ ਦੇ ਭਰਾ ਨਾਲ ਤਸਵੀਰਾਂ ਹੋਈਆਂ ਵਾਇਰਲ ਅਨੁਸ਼ਕਾ ਸ਼ਰਮਾ (Anushka Sharma) ਦੇ ਨਾਲ-ਨਾਲ ਇਨ੍ਹੀਂ ਦਿਨੀਂ ਉਨ੍ਹਾਂ ਦੇ ਭਰਾ ਦੀ ਵੀ ਖੂਬ ਚਰਚਾ ਹੋ ਰਹੀ ਹੈ । ਦਰਅਸਲ ਅਨੁਸ਼ਕਾ ਦਾ ਭਰਾ (Brother) ਇੱਕ ਅਦਾਕਾਰਾ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹੈ । Along with Anushka Sharma, her brother is also being discussed a lot these days. Actually, Anushka's brother is in discussion about his relationship with an actress. By Shaminder 06 Jan 2023 Share Twitter Share Whatsapp LinkedIn