Punjabi Buzz ਬੱਬੂ ਮਾਨ ਨੇ ਖੇਤ ਤੋਂ ਸ਼ੇਅਰ ਕੀਤੀ ਤਸਵੀਰ, ਲੋਕਾਂ ਨੂੰ ਰੁੱਖ ਲਗਾਉਣ ਦੀ ਕੀਤੀ ਬੇਨਤੀ Babbu Maan Video: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਪੋਸਟਾਂ ਰਾਹੀਂ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਹੀ ਚ ਗਾਇਕ ਨੇ ਆਪਣੇ ਖੇਤ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ 'ਚ ਉਹ ਪਪੀਤੇ ਦੇ ਰੁੱਖ ਨਾਲ ਨਜ਼ਰ ਆ ਰਹੇ ਨੇ ਤੇ ਪੱਕੇ ਹੋਏ ਪਪੀਤੇ ਵੀ ਦਿਖਾ ਰਹੇ ਹਨ। By Lajwinder kaur 10 Oct 2022 Share Twitter Share Whatsapp LinkedIn
Punjabi Buzz ਕਿਸਾਨਾਂ ਦੇ ਹੱਕ 'ਚ ਆਏ ਬੱਬੂ ਮਾਨ, ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ Famous Punjabi singer Babbu Mann is often active on social media. They keep sharing their views with the fans on the Social issues. Babbu Mann has once again posted on his Instagram account in favor of farmers. By Pushp Raj 18 Dec 2021 Share Twitter Share Whatsapp LinkedIn