Pollywood ਗੈਰੀ ਸੰਧੂ ਨੇ ਖਰੀਦੀ ਨਵੀਂ ਕਾਰ, ਗਾਇਕ ਜੀ ਖ਼ਾਨ ਨੇ ਦਿੱਤੀ ਵਧਾਈ ਖੁਦ ਨੂੰ ਗੈਰੀ ਸੰਧੂ ਦਾ ਚੇਲਾ ਅਖਵਾਉਣ ਵਾਲੇ ਜੀ ਖ਼ਾਨ ਅਕਸਰ ਉਨ੍ਹਾਂ ਦੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਗੈਰੀ ਸੰਧੂ ਨੂੰ ਉਨ੍ਹਾਂ ਦੇ ਵੱਲੋਂ ਖਰੀਦੀ ਨਵੀਂ ਰੋਲਸ ਰੋਇਸ ਕਾਰ ਦੇ ਲਈ ਵਧਾਈ ਦਿੱਤੀ ਹੈ । By Shaminder 08 Nov 2023 Share Twitter Share Whatsapp LinkedIn
Pollywood ਜੈਸਮੀਨ ਸੈਂਡਲਾਸ ਦਾ ਨਵੇਂ ਲੁੱਕ ਦੀ ਹੋ ਰਹੀ ਚਰਚਾ, ਗਾਇਕਾ ਨੇ ਤਸਵੀਰਾਂ ਸ਼ੇਅਰ ਕਰ ਗੈਰੀ ਸੰਧੂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਰੱਬ ਬਚਾਵੇ ਬੁਰੀਆਂ…’ ਜੈਸਮੀਨ ਸੈਂਡਲਾਸ ਨੇ ਆਪਣਾ ਹੇਅਰ ਸਟਾਈਲ ਬਦਲ ਲਿਆ ਹੈ । ਜਿਸ ਤੋਂ ਬਾਅਦ ਗਾਇਕਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਛੋਟੇ ਵਾਲਾਂ ‘ਚ ਦਿਖਾਈ ਦੇ ਰਹੀ ਹੈ । ਨਵੇਂ ਹੇਅਰ ਸਟਾਈਲ ਦੇ ਨਾਲ ਉਸ ਨੇ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । By Shaminder 15 Jun 2023 Share Twitter Share Whatsapp LinkedIn
Punjabi Buzz ਜਾਣੋ ਗੈਰੀ ਸੰਧੂ ਨੇ ਆਪਣੇ ਕੰਠ 'ਤੇ ਆਖਿਰ ਕਿਸ ਦੇ ਨਾਮ ਦਾ ਬਣਵਾਇਆ ਹੈ ਟੈਟੂ By Aaseen Khan 31 Jul 2019 Share Twitter Share Whatsapp LinkedIn
Punjabi Buzz 15-20 ਮਿੰਟ 'ਚ ਆਈ ਫੋਨ 'ਤੇ ਇੱਲਤਾਂ ਕਰਦਿਆਂ ਨੇ ਬਣਾਈ ਗਾਣੇ ਦੀ ਵੀਡੀਓ - ਗੈਰੀ ਸੰਧੂ, ਦੇਖੋ ਵੀਡੀਓ By Aaseen Khan 12 Feb 2019 Share Twitter Share Whatsapp LinkedIn
Punjabi Buzz ਗੈਰੀ ਸੰਧੂ ਨੇ ਕੀਤੀ ਆਟੋ ਦੀ ਸਵਾਰੀ, ਤੇ ਆਟੋ ਵਾਲੇ ਨੂੰ ਦਿੱਤਾ ਇਹ ਸਰਪ੍ਰਾਈਜ਼, ਦੇਖੋ ਵੀਡੀਓ By Lajwinder kaur 31 Dec 2018 Share Twitter Share Whatsapp LinkedIn