Punjabi Buzz ਅੱਜ ਹੈ ਸਰਦੂਲ ਸਿਕੰਦਰ ਦੀ ਬਰਥ ਐਨੀਵਰਸਰੀ, ਅਮਰ ਨੂਰੀ ਨੇ ਯਾਦ ਕਰਦੇ ਹੋਏ ਪਾਈ ਦਿਲ ਨੂੰ ਛੂਹ ਜਾਣ ਵਾਲੀ ਪੋਸਟ Punjabi singer Sardool Sikander: ਸੁਰਾਂ ਦੇ ਸਿਕੰਦਰ ‘ਸਰਦੂਲ ਸਿਕੰਦਰ’ ਜੋ ਕਿ ਸਾਲ 2021 ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਮਰਹੂਮ ਗਾਇਕ ਸਰਦੂਲ ਸਿਕੰਦਰ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ । ਭਾਵੇਂ ਹੁਣ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਦਰਸ਼ਕਾਂ ਦੇ ਦਿਲਾਂ ‘ਚ ਆਪਣੇ ਗੀਤਾਂ ਦੇ ਨਾਲ ਅੱਜ ਵੀ ਉਹ ਜਿਉਂਦੇ ਹਨ । ਅੱਜ ਉਨ੍ਹਾਂ ਦੀ ਬਰਥ ਐਨੀਵਰਸਰੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਸਰਦੂਲ ਸਾਬ੍ਹ ਨੂੰ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਦੀ ਪਤਨੀ ਤੇ ਗਾਇਕਾ ਅਮਰ ਨੂਰੀ ਨੇ ਵੀ ਇੱਕ ਬੇਹੱਦ ਹੀ ਖ਼ਾਸ ਪੋਸਟ ਸਾਂਝਾ ਕੀਤੀ ਹੈ। By Lajwinder kaur 15 Jan 2023 Share Twitter Share Whatsapp LinkedIn