Trending now Raj Kundra: ਸ਼ਿੱਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ਯਜ਼ਰਸ ਨੇ ਕਿਹਾ- 'ਇਨ੍ਹੇ ਸੇਫਟੀ ਮਾਸਕ ਯੂਜ਼ ਕਰਨ ਦੇ ਬਾਵਜੂਦ ਹੋਏ ਪੌਜ਼ੀਟਿਵ' ਕੋਰੋਨਾ ਵਾਇਰਸ ਮੁੜ ਇੱਕ ਵਾਰ ਫਿਰ ਤੋਂ ਦੇਸ਼ 'ਚ ਦਸਤਕ ਦੇ ਚੁੱਕਾ ਹੈ। ਅਦਾਕਾਰਾ ਪੂਜਾ ਭੱਟ ਤੇ ਮਾਹੀ ਵਿਜ ਤੋਂ ਬਾਅਦ ਸ਼ਿੱਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹਨ। ਕਈ ਲੋਕਾਂ ਨੇ ਰਾਜ ਕੁੰਦਰਾ ਨੂੰ ਮਾਸਕ ਪਹਿਨਣ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਲਈ ਟ੍ਰੋਲ ਕੀਤਾ ਹੈ। By Pushp Raj 31 Mar 2023 Share Twitter Share Whatsapp LinkedIn
Celebrities Special ਕਰਵਾ ਚੌਥ 'ਤੇ ਇਹ ਹਰਕਤ ਕਰਨ ਨੂੰ ਲੈ ਕੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਰਾਜ ਕੁੰਦਰਾ, ਵੇਖੋ ਵੀਡੀਓ Raj Kundra get trolled: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਕੁੰਦਰਾ ਨੇ ਮੁੜ ਅਜਿਹਾ ਕੁਝ ਕੀਤਾ ਹੈ, ਜਿਸ ਦੇ ਚੱਲਦੇ ਉਹ ਟ੍ਰੋਲਰਸ ਦੇ ਨਿਸ਼ਾਨੇ ਉੱਤੇ ਆ ਗਏ ਹਨ। ਸੋਸ਼ਲ ਮੀਡੀਆ 'ਤੇ ਕਰਨ ਕੁੰਦਰਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। By Pushp Raj 14 Oct 2022 Share Twitter Share Whatsapp LinkedIn