Bollywood ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਪਰਿਵਾਰ ਦੇ ਨਾਲ ਸਿੱਧੀ ਵਿਨਾਇਕ ਮੰਦਰ ‘ਚ ਟੇਕਿਆ ਮੱਥਾ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਪਤੀ ਦੇ ਨਾਲ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਟੇਕਿਆ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ । By Shaminder 27 Oct 2023 Share Twitter Share Whatsapp LinkedIn
Bollywood UT 69 movie trailer: Raj Kundra's Emotional Breakdown; Recalls Painful Experience For Family UT 69 movie trailer: Raj Kundra gets emotional as he recalls his time in Jail for his connection with the Obscene content Case in 2021. Says It was painful for his family- Shilpa Shetty and their kids. By Ritika Nath 19 Oct 2023 Share Twitter Share Whatsapp LinkedIn
Trending now ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਹੋਏ ਭਾਵੁਕ ,ਕਿਹਾ ‘ਮੇਰੀ ਪਤਨੀ ਅਤੇ ਬੱਚਿਆਂ ਨੇ ਕੀ ਵਿਗਾੜਿਆ ਹੈ…’ ਰਾਜ ਕੁੰਦਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਮੀਡੀਆ ਦੇ ਸਾਹਮਣੇ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਮੇਰੀ ਪਤਨੀ ਅਤੇ ਬੱਚਿਆਂ ਨੂੰ ਕੁਝ ਨਾ ਬੋਲੋ। ਉਨ੍ਹਾਂ ਨੇ ਕੀ ਵਿਗਾੜਿਆ ਹੈ ਤੁਹਾਡਾ’ । By Shaminder 19 Oct 2023 Share Twitter Share Whatsapp LinkedIn
Trending now Viral Video: ਸਾਲਾਂ ਬਾਅਦ ਰਾਜ ਕੁੰਦਰਾ ਨੇ ਹਟਾਇਆ ਮਾਸਕ, ਉਰਫੀ ਜਾਵੇਦ ਨਾਲ ਵਾਇਰਲ ਹੋਈ ਵੀਡੀਓ ਉਰਫੀ ਜਾਵੇਦ ਅਤੇ ਰਾਜ ਕੁੰਦਰਾ ਦੀ ਇਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਰਾਜ ਲੰਬੇ ਸਮੇਂ ਬਾਅਦ ਆਪਣੇ ਚਿਹਰੇ ਦਾ ਮਾਸਕ ਉਤਾਰਦੇ ਹੋਏ ਨਜ਼ਰ ਆ ਰਹੇ ਹਨ।ਉਰਫੀ ਦੇ ਸਾਹਮਣੇ ਰਾਜ ਨੇ ਉਤਾਰਿਆ ਫੇਸ ਮਾਸਕ By Pushp Raj 13 Oct 2023 Share Twitter Share Whatsapp LinkedIn
Viral Raj Kundra and Uorfi Javed Tease Fans with Mask Swap – Bigg Boss 17 Connection? Raj Kundra handovers his mask to Uorfi Javed, and fans assume their entry into the Bigg Boss 17 house. By Ritika Nath 13 Oct 2023 Share Twitter Share Whatsapp LinkedIn
Trending now UT 69 movie: Raj Kundra Confirmed His Biopic with Farah Khan and Munawar Faruqui UT 69 movie: It's official Raj Kundra himself has confirmed the production of a biographical film that is slated for a theatrical release. By Ritika Nath 09 Oct 2023 Share Twitter Share Whatsapp LinkedIn
Viral Raj Kundra's Stand-Up Comedy Debut Sparks Controversy With Uorfi Javed Uorfi Javed hits back to Raj Kundra's comedy act by saying 'Sorry Not so sorry' to Raj Kundra. By Ritika Nath 06 Oct 2023 Share Twitter Share Whatsapp LinkedIn
Bollywood ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ਵਿਰਾਜੇ ਗਣਪਤੀ, ਪਿਛਲੇ ਕਈ ਸਾਲਾਂ ਤੋਂ ਅਦਾਕਾਰਾ ਸਥਾਪਿਤ ਕਰ ਰਹੀ ਹੈ ਮੂਰਤੀ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਆਪਣੇ ਘਰ ਗਣਪਤੀ ਲੈ ਕੇ ਆਏ ਹਨ । 19 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਗਣਪਤੀ ਉਤਸਵ ਮਨਾਇਆ ਜਾ ਰਿਹਾ ਹੈ ਅਤੇ ਇਸ ਉਤਸਵ ਨੂੰ ਲੈ ਕੇ ਫ਼ਿਲਮੀ ਸਿਤਾਰਿਆਂ ‘ਚ ਵੀ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ । By Shaminder 18 Sep 2023 Share Twitter Share Whatsapp LinkedIn
Bollywood ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬਨਣ ਜਾ ਰਹੇ ਨੇ ਐਕਟਰ, ਆਪਣੀ ਜ਼ਿੰਦਗੀ ਨਾਲ ਜੁੜੇ ਵਿਵਾਦਾਂ 'ਤੇ ਬਣ ਰਹੀ ਫ਼ਿਲਮ 'ਚ ਨਿਭਾਉਣਗੇ ਮੁਖ ਕਿਰਦਾਰ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨਾਂ ਸਿਰਫ ਆਪਣੀ ਪਤਨੀ ਕਾਰਨ ਸੁਰਖੀਆਂ ‘ਚ ਰਹਿੰਦੇ ਹਨ, ਸਗੋਂ ਉਹ ਆਪਣੇ ‘ਤੇ ਲੱਗੇ ਦੋਸ਼ਾਂ ਕਾਰਨ ਵੀ ਸੁਰਖੀਆਂ ‘ਚ ਰਹਿੰਦੇ ਹਨ। ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਜਲਦ ਹੀ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਰਾਜ ਕੁਦਰਾ ਆਪਣੀ ਜ਼ਿੰਦਗੀ ਨਾਲ ਜੁੜੇ ਵਿਵਾਦਾਂ 'ਤੇ ਬਣ ਰਹੀ ਫ਼ਿਲਮ 'ਚ ਮੁਖ ਕਿਰਦਾਰ ਨਿਭਾਉਣਗੇ। By Pushp Raj 20 Jul 2023 Share Twitter Share Whatsapp LinkedIn