Bollywood Thalaivar 170: 32 ਸਾਲਾਂ ਬਾਅਦ ਵੱਡੇ ਪਰਦੇ 'ਤੇ ਮੁੜ ਇੱਕਠੇ ਨਜ਼ਰ ਆਉਣਗੇ ਅਮਿਤਾਭ ਬੱਚਨ ਤੇ ਰਜਨੀਕਾਂਤ, ਇਸ ਫਿਲਮ ਰਾਹੀਂ ਕਰਨ ਜਾ ਰਹੇ ਨੇ ਕਮਬੈਕ ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਦੱਖਣ ਦੇ ਦਿੱਗਜ ਕਲਾਕਾਰ ਰਜਨੀਕਾਂਤ ਫਿਲਮੀ ਦੁਨੀਆ ਦੇ ਉਹ ਕਲਾਕਾਰ ਹਨ, ਜਿਨ੍ਹਾਂ ਦੀਆਂ ਫਿਲਮਾਂ ਨੂੰ ਪ੍ਰਸ਼ੰਸਕ ਦੇਖਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਜੇਕਰ ਇਹ ਦੋਵੇਂ ਕਲਾਕਾਰ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਂਦੇ ਹਨ ਤਾਂ ਯਕੀਨਨ ਪ੍ਰਸ਼ੰਸਕਾਂ ਲਈ ਇਸ ਤੋਂ ਵੱਡੀ ਖੁਸ਼ਖਬਰੀ ਕੋਈ ਨਹੀਂ ਹੋ ਸਕਦੀ, ਪਰ ਹੁਣ ਅਜਿਹਾ ਹੋਣ ਜਾ ਰਿਹਾ ਹੈ, ਅਮਿਤਾਭ ਬੱਚਨ ਨੇ ਰਜਨੀਕਾਂਤ ਦੀ ਆਉਣ ਵਾਲੀ ਫਿਲਮ ਥਲਾਈਵਰ 170 ਵਿੱਚ ਐਂਟਰੀ ਕਰ ਲਈ ਹੈ। ਮੇਕਰਸ ਨੇ ਇਸ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। By Pushp Raj 07 Oct 2023 Share Twitter Share Whatsapp LinkedIn
OTT Release Jailer OTT: When and Where to Watch Rajinikanth's blockbuster movie online? Jailer OTT release date and platform: Rajinikanth's massive blockbuster hit film 'Jailer will be released on September 7 on Amazon Prime Video. By Ritika Nath 05 Sep 2023 Share Twitter Share Whatsapp LinkedIn
Bollywood Rajinikanth: 'ਜੇਲਰ' ਫ਼ਿਲਮ ਲਈ ਰਜਨੀਕਾਂਤ ਨੂੰ ਮਿਲੇ 100 ਕਰੋੜ, ਬਣੇ ਦੇਸ਼ ਦੇ highest paid ਐਕਟਰ ਸਾਊਥ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਜਿੱਥੇ ਇਸ ਨੇ ਦੇਸ਼ 'ਚ 381 ਕਰੋੜ ਰੁਪਏ ਕਮਾਏ ਹਨ, ਉਥੇ ਹੀ ਇਹ ਵਿਸ਼ਵ ਪੱਧਰ 'ਤੇ 600 ਕਰੋੜ ਕਲੱਬ 'ਚ ਸ਼ਾਮਲ ਹੋਣ ਵੱਲ ਵਧ ਰਹੀ ਹੈ। ਹਾਲ ਹੀ 'ਚ ਇਹ ਖਬਰਾਂ ਆ ਰਹੀਆਂ ਹਨ ਕਿ 'ਜੇਲਰ' ਫ਼ਿਲਮ ਲਈ ਰਜਨੀਕਾਂਤ ਨੂੰ 100 ਕਰੋੜ ਰੁਪਏ ਦਾ ਮੁਨਾਫਾ ਮਿਲਿਆ ਹੈ, ਇਸ ਨਾਲ ਉਹ ਦੇਸ਼ ਦੇ highest paid ਐਕਟਰ ਬਣ ਗਏ ਹਨ। By Pushp Raj 01 Sep 2023 Share Twitter Share Whatsapp LinkedIn
Trending now Viral Video: Rajinikanth ਨੇ ਛੂਹੇ CM Yogi Adityanath ਦੇ ਪੈਰ, ਵੀਡੀਓ ਦੇਖ ਭੜਕੇ ਫੈਨਜ਼ ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਰਜਨੀਕਾਂਤ ਬੀਤੇ ਦਿਨੀਂ ਯੂ.ਪੀ ਦੌਰੇ 'ਤੇ ਸਨ। ਜਿੱਥੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਪਰਸਟਾਰ ਰਜਨੀਕਾਂਤ ਸੀਐਮ ਯੋਗੀ ਆਦਿਤਿਆਨਾਥ ਦੇ ਪੈਰ ਛੂਹਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਹਾਲਾਂਕਿ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਅਦਾਕਾਰ ਦੇ ਫੈਨਜ਼ ਉਨ੍ਹਾਂ ਦੀ ਇਸ ਹਰਕਤ ਤੋਂ ਬੇਹੱਦ ਨਾਰਾਜ਼ ਹਨ। By Pushp Raj 22 Aug 2023 Share Twitter Share Whatsapp LinkedIn
Bollywood "Lal Salaam": A Political Drama by Aishwarya Rajinikanth Begins Filming Aishwarya Rajinikanth, the daughter of legendary Indian actor Rajinikanth, has started filming for her directorial comeback "Lal Salaam" in Chennai. The film, which has Vishnu Vishal and Vikranth in the lead roles and the legendary AR Rehman behind its music, marks Aishwarya's comeback into direction after 8 long years. By Suchitra 07 Mar 2023 Share Twitter Share Whatsapp LinkedIn
Entertainment News Rajinikanth issues public notice over copyright infringement Rajinikanth, a South Indian superstar, advised the general public about copyright infringement and threatened legal action against anyone using his name, picture, or voice for commercial gain without his permission. By Ritika Nath 30 Jan 2023 Share Twitter Share Whatsapp LinkedIn