Celebrities Special ਪੰਜ ਤੱਤਾਂ 'ਚ ਵਿਲੀਨ ਹੋਏ ਰਾਜੂ ਸ਼੍ਰੀਵਾਸਤਵ, ਪਰਿਵਾਰ ਤੇ ਦੇਸ਼ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅਤਿੰਮ ਵਿਦਾਈ Raju Srivastav Funeral: ਆਪਣੇ ਇੱਕ-ਇੱਕ ਸ਼ਬਦ ਨਾਲ ਹਰ ਕਿਸੇ ਨੂੰ ਹਸਾਉਣ ਵਾਲੇ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ 58 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਮਰਹੂਮ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸਸਕਾਰ ਨਿਗਮਬੋਧ ਘਾਟ ਦਿੱਲੀ ਵਿੱਚ ਕੀਤਾ ਗਿਆ। By Pushp Raj 22 Sep 2022 Share Twitter Share Whatsapp LinkedIn