PTC Punjabi Buzz Rakhi Sawant: ਆਦਿਲ ਦੇ ਮਾਮਲੇ 'ਚ ਰਾਖੀ ਸਾਵੰਤ ਦਾ ਵੱਡਾ ਖੁਲਾਸਾ, ਕਿਹਾ- 'ਮੈਨੂੰ ਤਲਾਕ ਦੇ ਕੇ ਈਰਾਨੀ ਕੁੜੀ ਨਾਲ ਕਰਨਾ ਚਾਹੁੰਦਾ ਹੈ ਵਿਆਹ' ਰਾਖੀ ਸਾਵੰਤ ਨੇ ਹਾਲ ਹੀ ਵਿੱਚ ਆਪਣੇ ਪਤੀ ਆਦਿਲ ਖ਼ਾਨ ਦੁਰਾਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਖੀ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਆਦਿਲ ਉਸ ਨੂੰ ਤਲਾਕ ਦੇ ਕੇ ਉਸ ਈਰਾਨੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਜਿਸ ਨੇ ਉਸ 'ਤੇ ਜ਼ਬਰ ਜਨਾਹ ਦਾ ਕੇਸ ਕੀਤਾ ਹੈ। By Pushp Raj 02 Mar 2023 Share Twitter Share Whatsapp LinkedIn
PTC Punjabi Buzz Rakhi Sawant:ਰਾਖੀ ਸਾਵੰਤ ਰਾਖੀ ਸਾਵੰਤ ਦਾ ਪਤੀ ਆਦਿਲ ਡਰਾਈਵਰ ਹੋਣ ਦੇ ਨਾਲ-ਨਾਲ ਨਿਕਲਿਆ ਗੰਜਾ, ਵੀਡੀਓ ਸ਼ੇਅਰ ਕਰ ਅਦਾਕਾਰਾ ਨੇ ਦੱਸੀ ਸੱਚਾਈ ਰਾਖੀ ਅਤੇ ਆਦਿਲ ਦਾ ਮਾਮਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਰਾਖੀ ਅਦਾਕਾਰਾ ਸ਼ਰਲਿਨ ਚੋਪੜਾ ਨਾਲ ਆਦਿਲ ਦੇ ਪਰਿਵਾਰ ਨੂੰ ਮਿਲਣ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਮੈਸੂਰ ਪਹੁੰਚੀ ਸੀ। ਉੱਥੇ ਹੀ ਕਈ ਵੱਡੇ ਖੁਲਾਸੇ ਹੋਏ ਹਨ। By Pushp Raj 27 Feb 2023 Share Twitter Share Whatsapp LinkedIn
Entertainment News Kashmera Shah comes in support of Rakhi Sawant; says, 'Adil ki band baja dungi' Rakhi Sawant controversy: Actor Kashmera Shah comes in support of Rakhi Sawant. The actress recently said, 'Adil ki band baja dungi' as she was addressed by paparazzi. By Ritika Nath 25 Feb 2023 Share Twitter Share Whatsapp LinkedIn
Celebrities Special ਰਾਖੀ ਸਾਵੰਤ ਨੇ ਲਵ ਜ਼ਿਹਾਦ ਦੇ ਮੁੱਦੇ 'ਤੇ ਦਿੱਤਾ ਵੱਡਾ ਬਿਆਨ, ਕਿਹਾ- ਹਾਂ ਮੈਂ ਫਾਤਿਮਾ ਬਣ ਗਈ ਕਿਉਂਕਿ ਅਸੀਂ ਜਾਤ-ਪਾਤ ਨੂੰ ਨਹੀਂ ਮੰਨਦੇ Rakhi Sawant on love jihad: ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਰੂਮਰਡ ਬੁਆਏਫ੍ਰੈਂਡ ਆਦਿਲ ਖ਼ਾਨ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਿਚਾਲੇ ਰਾਖੀ ਨੇ ਲਵ-ਜਿਹਾਦ ਦੇ ਮੁੱਦੇ 'ਤੇ ਇੱਕ ਵੱਡਾ ਬਿਆਨ ਦਿੱਤਾ ਹੈ। By Pushp Raj 18 Jan 2023 Share Twitter Share Whatsapp LinkedIn