Celebrities Special Rakhi Sawant On In Laws: ਰਾਖੀ ਸਾਵੰਤ ਨੇ ਪਤੀ ਆਦਿਲ ਤੋਂ ਬਾਅਦ ਸੱਸ ਤੇ ਸਹੁਰੇ ਨੂੰ ਲਿਆ ਕਰੜੇ ਹੱਥੀਂ, ਦੱਸੀ 'ਫਰਜ਼ੀ ਵਿਆਹ' ਅਤੇ 'ਝੂਠੇ ਮੌਲਾਨਾ' ਦੀ ਕਹਾਣੀ Rakhi Sawant On In Laws: ਬਾਲੀਵੁੱਡ 'ਚ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਇਨ੍ਹੀਂ ਦਿਨੀਂ ਬੇਹੱਦ ਮੁਸ਼ਕਿਲ ਭਰੇ ਹਲਾਤਾਂ ਚੋਂ ਲੱਗ ਰਹੀ ਹੈ। ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਪਤੀ ਆਦਿਲ ਖ਼ਾਨ ਦੁਰਾਨੀ ਦੇ ਕਾਰਨ ਕੋਰਟ ਦੇ ਚੱਕਰ ਕੱਟ ਰਹੀ ਹੈ। ਪਤੀ ਆਦਿਲ ਖ਼ਾਨ ਤੋਂ ਬਾਅਦ ਰਾਖੀ ਨੇ ਆਪਣੇ ਸੱਸ ਤੇ ਸਹੁਰੇ ਸਣੇ ਆਦਿਲ ਖ਼ਾਨ ਦੇ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਹੈ ਤੇ ਆਪਣੇ 'ਫਰਜ਼ੀ ਵਿਆਹ' ਅਤੇ 'ਝੂਠੇ ਮੌਲਾਨਾ' ਦੀ ਕਹਾਣੀ ਮੀਡੀਆ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਹੈ। By Pushp Raj 15 Feb 2023 Share Twitter Share Whatsapp LinkedIn