Celebrities Special ਸੋਸ਼ਲ ਮੀਡੀਆ 'ਤੇ ਮੁੜ ਟ੍ਰੋਲ ਹੋ ਰਹੀ ਹੈ 'ਡਰਾਮਾ ਕੁਈਨ' ਰਾਖੀ ਸਾਵੰਤ, ਜਾਣੋ ਵਜ੍ਹਾ Rakhi Sawant trolled : ਐਂਟਰਟੇਨਮੈਂਟ ਤੇ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਤੇ 'ਬਿੱਗ ਬੌਸ' ਫੇਮ ਅਦਾਕਾਰਾ ਰਾਖੀ ਸਾਵੰਤ ਦੀ ਜ਼ਿੰਦਗੀ 'ਚ ਇਸ ਸਮੇਂ ਬਹੁਤ ਕੁਝ ਚੱਲ ਰਿਹਾ ਹੈ। ਇੱਕ ਪਾਸੇ ਆਦਿਲ ਖ਼ਾਨ ਦੁਰਾਨੀ ਨਾਲ ਉਸ ਦੇ ਵਿਆਹ ਦੀ ਖ਼ਬਰ ਅਤੇ ਦੂਜੇ ਪਾਸੇ ਉਸ ਦੀ ਮਾਂ ਹਸਪਤਾਲ ਵਿੱਚ ਦਾਖ਼ਲ ਹੈ। ਰਾਖੀ ਦੀ ਮਾਂ ਦੀ ਹਾਲਤ ਬਹੁਤ ਖ਼ਰਾਬ ਹੈ। ਕਈ ਮੁਸ਼ਕਿਲਾਂ ਵਿੱਚ ਘਿਰੀ ਹੋਈ ਰਾਖੀ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ, ਆਓ ਜਾਣਦੇ ਹਾਂ ਕਿਉਂ। By Pushp Raj 23 Jan 2023 Share Twitter Share Whatsapp LinkedIn
Punjabi Buzz Viral Video: ਕੀ ਰਾਖੀ ਸਾਵੰਤ ਦਾ ਨਵੇਂ ਬੁਆਏਫ੍ਰੈਂਡ ਤੋਂ ਭਰਿਆ ਮਨ? ਆਦਿਲ ਨੂੰ ਦੱਸਿਆ ਭੇੜੀਆ! Rakhi Sawant Viral Video: ਰਾਖੀ ਸਾਵੰਤ ਅਜਿਹੀ ਅਦਾਕਾਰਾ ਹੈ, ਜੋ ਲੋਕਾਂ ਦਾ ਧਿਆਨ ਖਿੱਚਣ ਲਈ ਕੁਝ ਵੀ ਕਰ ਸਕਦੀ ਹੈ। ਕਦੇ ਉਹ ਅਜੀਬੋ-ਗਰੀਬ ਤਰੀਕੇ ਨਾਲ ਡਾਂਸ ਅਤੇ ਗਾਉਣਾ ਸ਼ੁਰੂ ਕਰ ਦਿੰਦੀ ਹੈ, ਕਦੇ ਆਪਣੇ ਬੁਆਏਫ੍ਰੈਂਡ ਨਾਲ ਫੋਟੋ ਸ਼ੇਅਰ ਕਰਕੇ ਸੁਰਖੀਆਂ ਬਟੋਰਦੀ ਹੈ ਅਤੇ ਹਾਲ ਹੀ 'ਚ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਕੁਝ ਅਜਿਹਾ ਦੱਸਿਆ ਕਿ ਲੋਕ ਹੈਰਾਨ ਰਹਿ ਗਏ। By Lajwinder kaur 03 Oct 2022 Share Twitter Share Whatsapp LinkedIn
Punjabi Buzz ਹੇਮਾ ਮਾਲਿਨੀ ਦੀ ਦਿੱਤੀ ਟਿੱਪਣੀ ਤੋਂ ਬਾਅਦ ਰਾਖੀ ਸਾਵੰਤ ਨੇ ਵੀਡੀਓ ਸ਼ੇਅਰ ਕਰਕੇ ਤੰਜ ਕੱਸਦੇ ਹੋਏ ਕਿਹਾ ਕਿ ‘ਮੈਂ ਲੜਾਂਗੀ ਚੋਣ’ Rakhi Sawant Viral Video: ਹਾਲ ਹੀ 'ਚ ਜਦੋਂ ਹੇਮਾ ਮਾਲਿਨੀ ਨੂੰ ਮਥੁਰਾ ਤੋਂ ਕੰਗਨਾ ਰਣੌਤ ਦੀ ਚੋਣ ਲੜਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹ ਨਾਰਾਜ਼ ਨਜ਼ਰ ਆਈ। ਹੇਮਾ ਮਾਲਿਨੀ ਨੇ ਕਿਹਾ ਕਿ ਮੀਡੀਆ ਦੇ ਲੋਕ ਵੀ ਰਾਖੀ ਸਾਵੰਤ ਦਾ ਨਾਂ ਉਠਾ ਕੇ ਲੈ ਆਉਣਗੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਰਾਖੀ ਸਾਵੰਤ ਟਵਿੱਟਰ 'ਤੇ ਟ੍ਰੈਂਡ ਕਰਨ ਲੱਗੀ ਅਤੇ ਯੂਜ਼ਰਸ ਨੇ ਉਨ੍ਹਾਂ ਦੇ ਸਮਰਥਨ 'ਚ ਪੋਸਟ ਕੀਤੀ। ਹੁਣ ਰਾਖੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤੰਜ ਵਾਲੇ ਅੰਦਾਜ਼ ਚ ਰਾਖੀ ਨੇ ਕਿਹਾ ਕਿ ਇਹ ਤਾਂ ਰਾਜ਼ ਸੀ। ਉਹ ਉਨ੍ਹਾਂ ਲੋਕਾਂ ਦੀ ਧੰਨਵਾਦੀ ਹੋਵੇਗੀ ਜਿਨ੍ਹਾਂ ਨੇ ਉਸ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। By Lajwinder kaur 25 Sep 2022 Share Twitter Share Whatsapp LinkedIn
Punjabi Buzz 'ਬੇਬੀ ਬੰਪ' ਨਾਲ ਨਜ਼ਰ ਆਈ ਰਾਖੀ ਸਾਵੰਤ, ਕਿਹਾ- ‘ਮੈਂ ਏਕ ਮਸੀਹਾ ਨੂੰ ਜਨਮ ਦੇਵਾਂਗੀ...’ Rakhi Sawant new Hilarious Video viral. In this video Rakhi Sawant seen with fake 'Baby Bump'. By Lajwinder kaur 12 Jul 2022 Share Twitter Share Whatsapp LinkedIn
Celebrities Special ਸੜਕ 'ਤੇ ਕੂੜਾ ਸਾਫ ਕਰਦੀ ਨਜ਼ਰ ਆਈ ਰਾਖੀ ਸਾਵੰਤ, ਗਾਰਡ ਨੂੰ ਡਾਂਟਣ 'ਤੇ ਰਾਖੀ ਹੋਈ ਟ੍ਰੋਲ Rakhi Sawant, popularly known as the Bollywood drama queen, is often in the headlines for one reason or another. Recently, Rakhi Sawant was first seen helping an elderly couple. After this Rakhi Sawant Kahi was seen cleaning the garbage on the streets. Meanwhile, Rakhi scolded a security guard standing nearby, causing him to become a troll. By Pushp Raj 12 Jul 2022 Share Twitter Share Whatsapp LinkedIn