Bollywood ਰਾਮ ਚਰਨ ਤੇ ਉਪਾਸਨਾ ਦੀ ਨਵਜਨਮੀ ਧੀ ਨੂੰ ਮੁਕੇਸ਼ ਅੰਬਾਨੀ ਨੇ ਗਿਫ਼ਟ ਕੀਤਾ ਕਰੋੜਾਂ ਰੁਪਏ ਦਾ ਪੰਘੂੜਾ , ਵੇਖੋ ਵੀਡੀਓ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਾਮ ਅਤੇ ਉਪਾਸਨਾ ਦੀ ਬੇਟੀ ਨੂੰ ਸੋਨੇ ਦਾ ਪੰਘੂੜਾ ਗਿਫਟ ਕੀਤਾ ਹੈ। ਰਿਪੋਰਟਾਂ ਮੁਤਾਬਕ ਇਸ ਪੰਘੂੜੇ ਦੀ ਕੀਮਤ ਕਰੋੜਾਂ ਵਿੱਚ ਹੈ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ। By Pushp Raj 03 Jul 2023 Share Twitter Share Whatsapp LinkedIn
Bollywood ਸੁਪਰ ਸਟਾਰ ਰਾਮ ਚਰਨ ਅਤੇ ਉਪਾਸਨਾ ਬਣੇ ਮਾਤਾ ਪਿਤਾ, 11 ਸਾਲ ਬਾਅਦ ਧੀ ਦਾ ਹੋਇਆ ਜਨਮ ਰਾਮ ਚਰਨ ਅਤੇ ਉਪਾਸਨਾ ਦੇ ਘਰ ਗਿਆਰਾਂ ਸਾਲਾਂ ਬਾਅਦ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ ਹੈ । ਚਿੰਰਜੀਵੀ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ । By Shaminder 20 Jun 2023 Share Twitter Share Whatsapp LinkedIn
Celebrity Special Ram Charan's wife Upasana Konidela receives special baby shower from family and friends Ram Charan's wife Upasana's baby shower: Ram Charan and his wife Upasana Konidela are expecting their first baby. Recently, a baby shower was organized for Upasana which was attended by their close friends and family. By Ritika Nath 24 Apr 2023 Share Twitter Share Whatsapp LinkedIn
Celebrities Special ਜਲਦ ਹੀ ਪਿਤਾ ਬਨਣ ਵਾਲੇ ਸਾਊਥ ਸੁਪਰ ਸਟਾਰ ਰਾਮ ਚਰਨ, ਅਦਾਕਾਰ ਚਿਰੰਜੀਵੀ ਨੇ ਪੋਸਟ ਸਾਂਝੀ ਕਰ ਦਿੱਤੀ ਵਧਾਈ Ram Charan, Upasana expecting their first child: ਸਾਊਥ ਸੁਪਰ ਸਟਾਰ ਰਾਮ ਚਰਨ ਦੀ ਬੀਤੇ ਦਿਨੀਂ ਆਪਣੀ ਫ਼ਿਲਮ 'RRR' ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਇਸ ਫ਼ਿਲਮ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਰਾਮ ਚਰਨ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਹੈ, ਜੀ ਹਾਂ ਸਾਊਥ ਐਕਟਰ ਰਾਮ ਚਰਨ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। By Pushp Raj 12 Dec 2022 Share Twitter Share Whatsapp LinkedIn