Celebrities Special ਰਣਬੀਰ ਕਪੂਰ ਨੇ ਮੀਡੀਆ ਬਾਰੇ ਆਪਣੇ ਵਿਚਾਰ ਕੀਤੇ ਸਾਂਝੇ, ਵੇਖੋ ਵੀਡੀਓ Ranbir Kapoor viral video: ਬਾਲੀਵੁੱਡ ਦੇ ਸਭ ਤੋਂ ਕਿਊਟ ਕਪਲ ਦੀ ਲਿਸਟ 'ਚ ਸ਼ਾਮਿਲ ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬੇਟੀ ਰਾਹਾ ਦੇ ਜਨਮ ਤੋਂ ਬਾਅਦ ਅਧਿਕਾਰਤ ਤੌਰ 'ਤੇ ਆਲੀਆ ਤੇ ਰਣਬੀਰ ਪਹਿਲੀ ਵਾਰ ਕਿਸੇ ਇਵੈਂਟ 'ਚ ਇਕੱਠੇ ਨਜ਼ਰ ਆਏ। ਇਥੇ ਰਣਬੀਰ ਕਪੂਰ ਨੇ ਮੀਡੀਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। By Pushp Raj 19 Jan 2023 Share Twitter Share Whatsapp LinkedIn
Celebrities Special ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਨੇ ਤੋੜਿਆ ਰਿਕਾਰਡ, ਓਪਨਿੰਗ ਡੇਅ 'ਤੇ ਕੀਤੀ ਸਭ ਤੋਂ ਵੱਧ ਕਮਾਈ Film 'Brahmastar' Breaks Record: ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਬਾਲੀਵੁੱਡ 'ਚ ਲਗਾਤਾਰ ਫਲਾਪ ਹੋ ਰਹੀਆਂ ਫ਼ਿਲਮਾਂ ਅਤੇ ਬਾਈਕਾਟ ਬਾਲੀਵੁੱਡ ਟ੍ਰੈਂਡ ਵਿਚਾਲੇ ਫ਼ਿਲਮ 'ਬ੍ਰਹਮਾਸਤਰ' ਨੇ ਨਵਾਂ ਰਿਕਾਰਡ ਬਣਾਇਆ ਹੈ। By Pushp Raj 10 Sep 2022 Share Twitter Share Whatsapp LinkedIn
Celebrities Special ਰਣਬੀਰ ਕਪੂਰ ਨੂੰ ਮੰਗਣੀ ਪਈ ਪਤਨੀ ਆਲਿਆ ਭੱਟ ਦੇ ਫੈਨਜ਼ ਕੋਲੋਂ ਮੁਆਫੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ Bollywood couple Ranbir Kapoor and Alia Bhatt are going to become parents soon. Along with this, both will soon be seen sharing screen space together in their new film Brahmastra. Recently, Ranbir had to apologize to his wife Alia's fans, let's know why Ranbir had to do this By Pushp Raj 24 Aug 2022 Share Twitter Share Whatsapp LinkedIn