Trending now ਮਸ਼ਹੂਰ ਰੈਪਰ ਰਫਤਾਰ ਨੇ ਕਪਿਲ ਸ਼ਰਮਾ 'ਤੇ ਸਾਧਿਆ ਨਿਸ਼ਾਨ, ਦਿ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਆਖੀ ਵੱਡੀ ਗੱਲ ਬਾਲੀਵੁੱਡ ਦੇ ਮਸ਼ਹੂਰ ਰੈਪਰ ਰਫਤਾਰ ਹਨੀ ਸਿੰਘ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਰਫਤਾਰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਵੱਡਾ ਖੁਲਾਸਾ ਕਰਦੇ ਨਜ਼ਰ ਆਏ। ਰਫਤਾਰ ਦੇ ਕਪਿਲ ਦੇ ਮਸ਼ਹੂਰ ਸ਼ੋਅ ਦਿ ਕਪਿਲ ਸ਼ਰਮਾ ਮਹਿਜ਼ ਇੱਕ ਸੋਸ਼ੇਬਾਜੀ ਹੈ। By Pushp Raj 22 Apr 2023 Share Twitter Share Whatsapp LinkedIn
Punjabi Buzz Rapper Raftaar Divorce: 6 ਸਾਲ ਬਾਅਦ ਟੁੱਟਿਆ ਰਿਸ਼ਤਾ, ਪਤਨੀ ਕੋਮਲ ਤੋਂ ਲੈਣਗੇ ਤਲਾਕ! Rapper Raftaar Divorce: ਲਓ ਜੀ ਮਨੋਰੰਜਨ ਜਗਤ ਚੋਂ ਇੱਕ ਹੋਰ ਤਲਾਕ ਦੀ ਖਬਰ ਸਾਹਮਣੇ ਆਈ ਹੈ। ਇੱਕ ਹੋਰ ਨਾਮੀ ਜੋੜਾ ਤਲਾਕ ਲੈਣ ਜਾ ਰਿਹਾ ਹੈ। ਰੈਪਰ ਰਫਤਾਰ ਜੋ ਕਿ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਕਈ ਹਿੱਟ ਰੈਪ ਗੀਤ ਦਿੱਤੇ ਹਨ। ਹੁਣ ਉਨ੍ਹਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਖਬਰ ਹੈ ਕਿ ਰਫਤਾਰ ਆਪਣੇ ਵਿਵਾਹਿਕ ਰਿਸ਼ਤੇ ਨੂੰ ਖਤਮ ਕਰਨ ਜਾ ਰਹੇ ਹਨ। By Lajwinder kaur 23 Jun 2022 Share Twitter Share Whatsapp LinkedIn
Punjabi Buzz ਮਸ਼ਹੂਰ ਰੈਪਰ ਰਫਤਾਰ ਇਸ ਬਿਮਾਰੀ ਦੀ ਆਏ ਲਪੇਟ ਵਿੱਚ, ਸੋਸ਼ਲ ਮੀਡੀਆ ’ਤੇ ਕੀਤਾ ਖੁਦ ਖੁਲਾਸਾ By Rupinder Kaler 10 Sep 2020 Share Twitter Share Whatsapp LinkedIn
Punjabi Buzz ਬਾਲੀਵੁੱਡ ਵਿੱਚ ਫੈਲੇ ਭਾਈ ਭਤੀਜਾਵਾਦ ਨੂੰ ਲੈ ਕੇ ਰੈਪਰ ਰਫ਼ਤਾਰ ਨੇ ਕੀਤੇ ਕਈ ਖੁਲਾਸੇ …! By Rupinder Kaler 08 Jul 2020 Share Twitter Share Whatsapp LinkedIn