Entertainment News Urvashi Rautela shares cryptic post after Rishabh Pant’s accident Urvashi Rautela post: After India cricket team wicketkeeper-batsman Rishabh Pant was involved in a terrible road accident early on Friday, model-actress Urvashi Rautela posted a cryptic message on social media. The "Sanam Re" actor posted a photo of herself on Instagram wearing silver jewellery, a sparkling tiara-like headpiece, and a lacey white suit with silver embroidery. By Ritika Nath 30 Dec 2022 Share Twitter Share Whatsapp LinkedIn
Celebrities Special ਉਰਵਸ਼ੀ ਰੌਤੇਲਾ ਨੇ ਮੰਗੀ ਰਿਸ਼ਭ ਪੰਤ ਦੇ ਠੀਕ ਹੋਣ ਦੀ ਦੁਆ, ਲੋਕਾਂ ਨੇ ਕੀਤਾ ਟ੍ਰੋਲ Urvashi Rautela post after Rishabh Pant Accident: ਕ੍ਰਿਕਟਰ ਰਿਸ਼ਭ ਪੰਤ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ। ਇਹ ਖ਼ਬਰ ਸਾਹਮਣੇ ਆਉਂਦੇ ਹੀ ਫੈਨਜ਼ ਦੇ ਨਾਲ-ਨਾਲ ਕਈ ਹੋਰ ਸਾਥੀ ਖਿਡਾਰੀਆਂ ਨੇ ਵੀ ਰਿਸ਼ਭ ਦੇ ਜਲਦ ਠੀਕ ਹੋਣ ਦੀ ਦੁਆ ਮੰਗੀ ਹੈ। ਇਸੇ ਵਿਚਾਲੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰਤੌਲਾ ਨੇ ਵੀ ਰਿਸ਼ਭ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਮਗਰੋਂ ਲੋਕ ਅਦਾਕਾਰਾ ਨੂੰ ਲਗਾਤਾਰ ਟ੍ਰੋਲ ਕਰ ਰਹੇ ਹਨ। By Pushp Raj 30 Dec 2022 Share Twitter Share Whatsapp LinkedIn
Celebrities Special ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ, ਫੈਨਜ਼ ਕਰ ਰਹੇ ਨੇ ਜਲਦ ਠੀਕ ਹੋਣ ਦੀ ਦੁਆ Rishabh Pant Accident: ਭਾਰਤੀ ਟੀਮ ਦੇ ਵਿਕੇਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਰਿਸ਼ਭ ਪੰਤ ਸ਼ੁੱਕਰਵਾਰ ਸਵੇਰੇ ਦਿੱਲੀ ਤੋਂ ਰੁੜਕੀ ਸਥਿਤ ਆਪਣੇ ਘਰ ਪਰਤ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਫੈਨਜ਼ ਜਲਦ ਹੀ ਕ੍ਰਿਕਟਰ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ। By Pushp Raj 30 Dec 2022 Share Twitter Share Whatsapp LinkedIn