Celebrities Special ਅਨਿਲ ਕਪੂਰ ਕਾਂਤਾਰਾ ਸਟਾਰ ਰਿਸ਼ਭ ਸ਼ੈੱਟੀ ਨਾਲ ਕਰਨਾ ਚਾਹੁੰਦੇ ਨੇ ਕੰਮ, ਦੱਸਿਆ ਕਿਉਂ Anil Kapoor News: ਇਸੇ ਸਾਲ ਰਿਲੀਜ਼ ਹੋਈ ਫ਼ਿਲਮ ਕਾਂਤਾਰਾ ਦੀ ਹਰ ਪਾਸੇ ਚਰਚਾ ਹੈ। ਦਰਸ਼ਕਾਂ ਦੇ ਨਾਲ- ਨਾਲ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ। ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਇਸ ਫ਼ਿਲਮ ਦੇ ਸਟਾਰ ਰਿਸ਼ਭ ਸ਼ੈੱਟੀ ਨਾਲ ਕੰਮ ਕਰਨ ਇੱਛਾ ਪ੍ਰਗਟਾਈ ਹੈ। By Pushp Raj 20 Dec 2022 Share Twitter Share Whatsapp LinkedIn