Punjabi Buzz ਟੈਨਿਸ ਕਿੰਗ 'Roger Federer' ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, 'Laver Cup' 'ਚ ਖੇਡਣਗੇ ਆਖਰੀ ਮੈਚ Roger Federer announces retirement: ਟੈਨਿਸ ਜਗਤ ਦੇ ਬੇਤਾਜ ਬਾਦਸ਼ਾਹ, ਸਵੀਡਿਸ਼ ਮਹਾਨ ਰੋਜਰ ਫੈਡਰਰ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਆਪਣੇ ਟਵਿੱਟਰ ਹੈਂਡਲ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 20 ਗਰੈਂਡ ਸਲੈਮ ਜਿੱਤ ਚੁੱਕੇ ਰੋਜਰ ਫੈਡਰਰ ਪਿਛਲੇ ਕੁਝ ਸਾਲਾਂ ਤੋਂ ਸੱਟ ਨਾਲ ਜੂਝ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਸਰਜਰੀ ਕਰਵਾਉਣੀ ਪਈ। By Lajwinder kaur 15 Sep 2022 Share Twitter Share Whatsapp LinkedIn