Trending now ਤਲਾਕ ਦੀਆਂ ਖ਼ਬਰਾਂ ਦਰਮਿਆਨ ਗਾਇਕਾ ਨੇਹਾ ਕੱਕੜ ਨੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਕਿਹਾ ‘ਪਤੀ ਦੇ ਨਾਲ ਬਿਤਾਈਆਂ…’ ਨੇਹਾ ਕੱਕੜ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ । ਪਰ ਇਸ ਜਨਮ ਦਿਨ ਦੀ ਪਾਰਟੀ ‘ਚ ਰੋਹਨਪ੍ਰੀਤ ਦੀ ਗੈਰ-ਮੌਜੂਦਗੀ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਫੈਨਸ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ । By Shaminder 17 Jun 2023 Share Twitter Share Whatsapp LinkedIn
Punjabi Buzz Watch Video: ਨੇਹਾ-ਰੋਹਨਪ੍ਰੀਤ ਦਾ ਗੀਤ 'Gham Khushiyan' ਹੋਇਆ ਰਿਲੀਜ਼, ਜੋੜੀ ਨੇ ਆਪਣੇ ਰੋਮਾਂਟਿਕ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ Neha Kakkar-Rohanpreet New Song Gam Khushiyan: ਬਾਲੀਵੁੱਡ ਦੀ ਕਿਊਟ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੋਵੇਂ ਹੀ ਅਕਸਰ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਉਹ ਨਾ ਸਿਰਫ ਆਪਣੀ ਗਾਇਕੀ ਸਗੋਂ ਕਿਊਟ ਅੰਦਾਜ਼ ਨਾਲ ਵੀ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਹਾਲ ਹੀ ਵਿੱਚ ਇਸ ਪਿਆਰੀ ਜੋੜੀ ਦਾ ਨਵਾਂ ਗੀਤ 'ਗਮ ਖੁਸ਼ੀਆਂ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। By Pushp Raj 14 Feb 2023 Share Twitter Share Whatsapp LinkedIn
Punjabi Buzz ਨੇਹਾ ਕੱਕੜ ਨੇ ਪਹਿਲੀ ਵਾਰ ਬਣਾਇਆ ਪੀਜ਼ਾ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ ਨੇਹਾ ਕੱਕੜ (Neha Kakkar)ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਪੀਜ਼ਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । Neha Kakkar is very active on social media. She often shares her pictures and videos. He has shared a video on his Instagram account. In which she is seen making pizza. By Shaminder 04 Jan 2023 Share Twitter Share Whatsapp LinkedIn
Celebrities Special ਨੇਹਾ-ਰੋਹਨਪ੍ਰੀਤ ਨੇ ਪਿਆਰ ਭਰੇ ਅੰਦਾਜ਼ 'ਚ ਮਨਾਇਆ ਕ੍ਰਿਸਮਿਸ, ਦਿਲ ਮੋਹ ਲਵੇਗੀ ਇਹ ਵੀਡੀਓ Neha Kakkar, Rohanpreet Christmas celebrations: ਇਸ ਸਾਲ 25 ਦਸੰਬਰ ਨੂੰ ਦੇਸ਼ ਭਰ ਵਿੱਚ ਕ੍ਰਿਸਮਸ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਖ਼ਾਸ ਮੌਕੇ 'ਤੇ ਫ਼ਿਲਮ ਜਗਤ ਦੇ ਨਾਲ-ਨਾਲ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਕ੍ਰਿਸਮਿਸ ਸੈਲਿਬ੍ਰੇਸ਼ਨ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਹਾਲ ਹੀ ਵਿੱਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਕ੍ਰਿਸਮਿਸ ਸੈਲੀਬ੍ਰੇਸ਼ਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਫੈਨਜ਼ ਵੀ ਇਸ ਨੂੰ ਪਸੰਦ ਕਰ ਰਹੇ ਹਨ। By Pushp Raj 26 Dec 2022 Share Twitter Share Whatsapp LinkedIn
Celebrities Special ਨੇਹਾ ਕੱਕੜ ਨੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਦਿੱਤੀ ਪਤੀ ਨੂੰ ਜਨਮਦਿਨ ਦੀ ਵਧਾਈ Neha Kakkar is one such singer of Bollywood. Who has given many hit songs to the Punjabi industry. she has won everyone's heart with her songs. She is married to singer Rohanpreet Singh.|ਨੇਹਾ ਕੱਕੜ (Neha Kakkar) ਬਾਲੀਵੁੱਡ ਦੀ ਅਜਿਹੀ ਗਾਇਕਾ ਹੈ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਉਸ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਸ ਨੇ ਗਾਇਕ ਰੋਹਨਪ੍ਰੀਤ ਸਿੰਘ (Rohanpreet Singh) ਦੇ ਨਾਲ ਵਿਆਹ ਕਰਵਾਇਆ ਹੈ । By Shaminder 01 Dec 2022 Share Twitter Share Whatsapp LinkedIn
Punjabi Buzz ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਕਿਹਾ ‘ਮੁਝੇ ਕੌਣ ਸਾ ਸ਼ੌਂਕ ਹੈ ਆਪਸੇ ਬਾਤ ਕਰਨੇ ਕਾ’, ਵੇਖੋ ਵੀਡੀਓ Neha Kakkar has shared a video. In this video, you can see the sweet and sour banter between the two. In the video, you can see that Neha Kakkar is saying that 'Mujhe kaun sa tumse baat karne ka shaunk hai.| ਨੇਹਾ ਕੱਕੜ (Neha Kakkar) ਨੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦੋਵਾਂ ਦਰਮਿਆਨ ਖੱਟੀ ਮਿੱਠੀ ਨੋਕ ਝੋਕ ਵੇਖਣ ਨੂੰ ਮਿਲ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਕਹਿ ਰਹੀ ਹੈ ਕਿ ‘ਮੁਝੇ ਕੌਨ ਸਾ ਤੁਮਸੇ ਬਾਤ ਕਰਨੇ ਕਾ ਸ਼ੌਕ ਹੈ। By Shaminder 15 Oct 2022 Share Twitter Share Whatsapp LinkedIn
Punjabi Buzz ਨੇਹਾ ਕੱਕੜ ਨੇ ਕਰਵਾ ਚੌਥ ਤੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਜੋੜੀ ਨੂੰ ਕੀਤਾ ਜਾ ਰਿਹਾ ਪਸੰਦ Yesterday, Neha Kakkar also fasted on Karva Chauth 2022 and wished her husband a long life. Neha Kakkar shared these pictures and wrote 'Tu Mera Chand'.| ਬੀਤੇ ਦਿਨ ਨੇਹਾ ਕੱਕੜ (Neha Kakkar) ਨੇ ਵੀ ਕਰਵਾ ਚੌਥ (karva chauth 2022) ਦਾ ਵਰਤ ਰੱਖਿਆ ਅਤੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ।ਨੇਹਾ ਕੱਕੜ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਤੂੰ ਮੇਰਾ ਚਾਂਦ’ । By Shaminder 14 Oct 2022 Share Twitter Share Whatsapp LinkedIn
Entertainment News Rohanpreet Singh, Neha Kakkar visit Golden temple in Amritsar Neha Kakkar and Rohanpreet Singh at Golden Temple Amritsar: Punjabi singer Rohanpreet Singh and his wife Neha Kakkar never fail to impress their fans with their adorable social media posts. The couple recently paid a visit to the holy Golden Temple in Amritsar and Rohanpreet expressed his gratitude for being able to visit the holy place for the first time with his wife Neha Kakkar. By Ritika Nath 07 Oct 2022 Share Twitter Share Whatsapp LinkedIn
Punjabi Buzz ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ Neha Kakkar and Rohanpreet Singh paid obeisance at Sachkhand Sri Harmandir Sahib and had darshan of Guru Granth Sahib and took blessings from Guru Ghar. | ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ । By Shaminder 06 Oct 2022 Share Twitter Share Whatsapp LinkedIn