Pollywood ਰੁਪਿੰਦਰ ਹਾਂਡਾ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ ਗਾਇਕਾ ਰੁਪਿੰਦਰ ਹਾਂਡਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕਾ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । By Shaminder 30 Sep 2023 Share Twitter Share Whatsapp LinkedIn
Pollywood ਗਾਇਕਾ ਰੁਪਿੰਦਰ ਹਾਂਡਾ ਪਹਾੜੀ ਵਾਦੀਆਂ ‘ਚ ਬਰਸਾਤ ਦਾ ਅਨੰਦ ਲੈਂਦੀ ਹੋਈ ਆਈ ਨਜ਼ਰ, ਕਿਹਾ ‘ਟੈਂਸ਼ਨ ਗਈ ਭਾੜ ਮੇਂ ਹਮ ਚਲੇ ਪਹਾੜ ਮੇਂ’ ਗਾਇਕਾ ਰੁਪਿੰਦਰ ਹਾਂਡਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨੀਂ ਉਹ ਹਸਪਤਾਲ ‘ਚ ਭਰਤੀ ‘ਚ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਪਰ ਹੁਣ ਲੱਗਦਾ ਹੈ ਕਿ ਉਹ ਠੀਕ ਹੋਣ ਤੋਂ ਬਾਅਦ ਪਹਾੜੀ ਵਾਦੀਆਂ ‘ਚ ਕੁਝ ਸਮਾਂ ਸਕੂਨ ਦੇ ਨਾਲ ਬਿਤਾਉਣਾ ਚਾਹੁੰਦੀ ਹੈ । By Shaminder 16 Jun 2023 Share Twitter Share Whatsapp LinkedIn
Songs Rupinder Handa : ਸਰਜਰੀ ਤੋਂ ਬਾਅਦ ਰਿਲੀਜ਼ ਹੋਇਆ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਮੈਟਰ ਨੀਂ ਕਰਦਾ ', ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ ਮਸ਼ਹੂਰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਹਾਲ ਹੀ ਵਿੱਚ ਸਰਜਰੀ ਹੋਈ ਹੈ। ਸਰਜਰੀ ਤੋਂ ਬਾਅਦ ਗਾਇਕਾ ਦਾ ਪਹਿਲਾ ਗੀਤ 'Matter Ni Karda' ਰਿਲੀਜ਼ ਹੋਇਆ ਹੈ। ਦਰਸ਼ਕ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। By Pushp Raj 26 Apr 2023 Share Twitter Share Whatsapp LinkedIn
Celebrity Special Rupinder Handa: ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ 'ਚ ਹੋਇਆ ਸੁਧਾਰ, ਅਦਾਕਾਰਾ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦਿੱਤਾ ਹੈਲਥ ਅਪਡੇਟ ਮਸ਼ਹੂਰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਸਿਹਤ ਖਰਾਬ ਹੋਣ ਦੇ ਚੱਲਦੇ ਹਸਪਤਾਲ 'ਚ ਭਰਤੀ ਹੈ। ਬੀਤੇ ਦਿਨੀਂ ਹਸਪਤਾਲ ਤੋਂ ਗਾਇਕਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸਨ। ਹਾਲ ਹੀ 'ਚ ਅਦਾਕਾਰਾ ਨੇ ਪੋਸਟ ਸਾਂਝੀ ਕਰ ਆਪਣੇ ਫੈਨਜ਼ ਨੂੰਆਪਣਾ ਹੈਲਥ ਅਪਡੇਟ ਦਿੱਤਾ ਹੈ। By Pushp Raj 22 Apr 2023 Share Twitter Share Whatsapp LinkedIn
Celebrity Special ਗਾਇਕਾ ਰੁਪਿੰਦਰ ਹਾਂਡਾ ਹਸਪਤਾਲ ‘ਚ ਹੋਈ ਭਰਤੀ, ਹਸਪਤਾਲ ਤੋਂ ਪਹਿਲੀ ਤਸਵੀਰ ਆਈ ਸਾਹਮਣੇ ਗਾਇਕਾ ਰੁਪਿੰਦਰ ਹਾਂਡਾ ਜੋ ਕਿ ਸਿਹਤ ਕਾਰਨਾਂ ਦੇ ਚੱਲਦੇ ਹਸਪਤਾਲ ‘ਚ ਭਰਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਹਸਪਤਾਲ ਦੇ ਬੈੱਡ ‘ਤੇ ਨਜ਼ਰ ਆ ਰਹੀ ਹੈ । By Shaminder 20 Apr 2023 Share Twitter Share Whatsapp LinkedIn
Pollywood ਪੰਜਾਬੀ ਇੰਡਸਟਰੀ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ, ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ਗਾਇਕਾ ਰੁਪਿੰਦਰ ਹਾਂਡਾ ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ । ਜਿਸ ਤੋਂ ਬਾਅਦ ਗਾਇਕਾ ਨੇ ਸੋਸ਼ਲ ਮੀਡੀਆ ਨੂੰ ਕੁਝ ਸਮੇਂ ਲਈ ਅਲਵਿਦਾ ਆਖ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਿਹਤ ਕਾਰਨਾਂ ਦੇ ਚੱਲਦਿਆਂ ਮੈਂ ਕੁਝ ਸਮੇਂ ਲਈ ਸੋਸ਼ਲ ਮੀਡੀਆ ਛੱਡ ਰਹੀ ਹਾਂ । By Shaminder 19 Apr 2023 Share Twitter Share Whatsapp LinkedIn
Punjabi Buzz ਰੁਪਿੰਦਰ ਹਾਂਡਾ ਲੈ ਕੇ ਆ ਰਹੇ ਹਨ ਨਵਾਂ ਗੀਤ 'ਬਚ ਕੇ ਰਹਿ', 8 ਅਪ੍ਰੈਲ ਨੂੰ ਹੋਵੇਗਾ ਰਿਲੀਜ਼ By Aaseen Khan 05 Apr 2019 Share Twitter Share Whatsapp LinkedIn
Punjabi Buzz ਰੁਪਿੰਦਰ ਹਾਂਡਾ ਦੇ ਨਾਨਾ ਜੀ ਦੀ ਗਾਇਕੀ ਵੀ ਹੈ ਬਾਕਮਾਲ, ਦੇਖੋ ਵੀਡੀਓ By Aaseen Khan 14 Feb 2019 Share Twitter Share Whatsapp LinkedIn
Entertainment News Rupinder Handa Pouts With The Cute Girl While Taking Selfie By Sakshi Batra 28 Aug 2018 Share Twitter Share Whatsapp LinkedIn