Celebrity Special ਸੱਜਣ ਅਦੀਬ ਦੇ ਪ੍ਰਸ਼ੰਸਕ ਨੇ ਕੀਤੀ ਗਾਇਕ ਦੀ ਬੇਇੱਜ਼ਤੀ, ਵੇਖੋ ਵੀਡੀਓ ਸੱਜਣ ਅਦੀਬ ਨੂੰ ਇਹ ਫੈਨ ਕਹਿੰਦਾ ਹੈ ਕਿ ਉਹ ਉਨ੍ਹਾਂ ਦਾ ਬਹੁਤ ਵੱਡਾ ਫੈਨ ਹੈ ਅਤੇ ਫਿਰ ਉਹ ਉਨ੍ਹਾਂ ਨੂੰ ਆਪਣੀ ਵਾਈਫ ਦੇ ਨਾਲ ਵੀ ਮਿਲਾਉਂਦਾ ਹੈ ।ਜਿਸ ‘ਤੇ ਸੱਜਣ ਅਦੀਬ ਨੂੰ ਇਹ ਫੈਨ ਕਹਿੰਦਾ ਹੈ ਕਿ ਤੁਸੀਂ ਮਾਈਂਡ ਨਾ ਕਰਨਾ ਇੱਕ ਤਸਵੀਰ ਕਰ ਦਿਓਗੇ । By Shaminder 12 May 2023 Share Twitter Share Whatsapp LinkedIn
Punjabi Buzz ਜਿੰਮੀ ਸ਼ੇਰਗਿੱਲ ਨੇ ਆਪਣੀ ਨਵੀਂ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਦਾ ਦਿਲਚਸਪ ਪੋਸਟਰ ਕੀਤਾ ਸਾਂਝਾ, ਲੰਬੇ ਸਮੇਂ ਬਾਅਦ ਇਹ ਅਦਾਕਾਰਾ ਆਵੇਗੀ ਫ਼ਿਲਮ ‘ਚ ਨਜ਼ਰ TU HOVEIN MAIN HOVAN POSTER: ਜਿੰਮੀ ਸ਼ੇਰਗਿੱਲ ਜਿਨ੍ਹਾਂ ਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿੱਚ ਵੀ ਵਾਹ ਵਾਹੀ ਖੱਟੀ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਆਪਣੇ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਪਰ ਜਦੋਂ ਵੀ ਉਨ੍ਹਾਂ ਨੂੰ ਕੋਈ ਵੀ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਬਹੁਤ ਹੀ ਗਰਮਜੋਸ਼ੀ ਦੇ ਨਾਲ ਕੰਮ ਕਰਦੇ ਹਨ। ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਪਿਛਲੇ ਸਾਲ ਉਹ ਸ਼ਰੀਕ-2 ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਹੁਣ ਉਨ੍ਹਾਂ ਨੇ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਦਾ ਐਲਾਨ ਕਰ ਦਿੱਤਾ ਹੈ। By Lajwinder kaur 18 Jan 2023 Share Twitter Share Whatsapp LinkedIn
Punjabi Buzz ਨਵੇਂ ਗੀਤ ‘Wang Golden’ ‘ਚ ਦੇਖਣ ਨੂੰ ਮਿਲ ਰਹੀ ਹੈ ਸੱਜਣ ਅਦੀਬ ਅਤੇ ਦਿਲਜੋਤ ਦੀ ਰੋਮਾਂਟਿਕ ਕਮਿਸਟਰੀ New Punjabi Song -Wang Golden: ਪੰਜਾਬੀ ਗਾਇਕ ਸੱਜਣ ਅਦੀਬ ਜਿਨ੍ਹਾਂ ਦੇ ਜ਼ਿਆਦਾਤਰ ਗੀਤ ਰੋਮਾਂਟਿਕ ਜ਼ੌਨਰ ਵਾਲੇ ਹੀ ਹੁੰਦੇ ਹਨ। ਇੱਕ ਵਾਰ ਫਿਰ ਉਹ ਆਪਣੇ ਮਿੱਠੇ ਜਿਹੇ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਉਹ ‘ਵੰਗ ਗੋਲਡਨ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਹਨ। ਇਹ ਡਿਊਟ ਸੌਂਗ ਹੈ ਜਿਸ ਨੂੰ ਸੱਜਣ ਅਦੀਬ ਅਤੇ ਗਾਇਕਾ ਜੋਤਿਕਾ ਟਾਂਗਰੀ ਨੇ ਮਿਲਕੇ ਗਾਇਆ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਪੰਜਾਬੀ ਅਦਾਕਾਰਾ ਦਿਲਜੋਤ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। By Lajwinder kaur 18 Nov 2022 Share Twitter Share Whatsapp LinkedIn
Punjabi Buzz ਸੱਜਣ ਅਦੀਬ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Sohni Zindgi’ ਹੋਇਆ ਰਿਲੀਜ਼, ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ Sajjan Adeeb And Gurlej Akhtar New Song Sohni Zindgi ਪੰਜਾਬੀ ਗਾਇਕ ਸੱਜਣ ਅਦੀਬ ਕਾਫੀ ਸਮੇਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਏ ਹਨ। ਜੀ ਹਾਂ ਉਹ ਡਿਊਟ ਸੌਂਗ ਲੈ ਕੇ ਆਏ ਨੇ,ਇਸ ਗੀਤ ਨੂੰ ਸੱਜਣ ਅਦੀਬ ਤੇ ਨਾਮੀ ਗਾਇਕਾ ਗੁਰਲੇਜ਼ ਅਖਤਰ ਨੇ ਮਿਲਕੇ ਗਾਇਆ ਹੈ। ਸੋਹਣੀ ਜ਼ਿੰਦਗੀ ਟਾਈਟਲ ਹੇਠ ਰਿਲੀਜ਼ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। By Lajwinder kaur 09 Sep 2022 Share Twitter Share Whatsapp LinkedIn
Punjabi Buzz 3 ਅਕਤੂਬਰ ਨੂੰ ਹੋਵੇਗੀ ਸੱਜਣ ਅਦੀਬ ਦੇ ਪਿਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ Pritam Singh, father of Sajjan Adeeb, who passed away recently. His bhog and final prayer will be offered on October 3. Sajjan Adeeb shared the information on his Instagram account. By Shaminder 01 Oct 2021 Share Twitter Share Whatsapp LinkedIn
Punjabi Buzz ਪੰਜਾਬੀ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ The father of Punjabi music industry singer Sajjan Adeeb has passed away. He made the announcement while sharing a post on his Instagram account. By Shaminder 28 Sep 2021 Share Twitter Share Whatsapp LinkedIn
Punjabi Buzz ਪੰਜਾਬੀ ਰੰਗਾਂ ਨਾਲ ਭਰਿਆ ਸੱਜਣ ਅਦੀਬ ਦਾ ਨਵਾਂ ਗੀਤ ‘ਦੇਸ ਮਾਲਵਾ’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ singer Sajjan Adeeb Brings His New Song 'Des Malwa' With Rumman Ahemad . This Song Written by Manwinder Maan. By Lajwinder kaur 27 Aug 2021 Share Twitter Share Whatsapp LinkedIn
Entertainment News Sajjan Adeeb delays the release of his song 'Desh Malwa' due to family emergency! Details inside. Sajjan Adeeb delayed the release his much awaited song 'Desh Malwa' featuring Rumman Ahmed. He shared a statement and said due to family emergency the song is delayed. By Ritika Nath 16 Aug 2021 Share Twitter Share Whatsapp LinkedIn
Entertainment News Sajjan Adeeb shared an intriguing poster of his upcoming song 'Des Malwa'! Sajjan Adeeb unveils the poster of his upcoming song 'Des Malwa'. The music video also features Rumman Ahmed along with Sajjan Adeeb. By Ritika Nath 09 Aug 2021 Share Twitter Share Whatsapp LinkedIn