Punjabi Buzz ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਨਜ਼ਰ ਨਹੀਂ ਆਈ ਕੈਟਰੀਨਾ ਕੈਫ, ਸੋਸ਼ਲ ਮੀਡੀਆ 'ਤੇ ਲਿਖਿਆ ਖਾਸ ਸੰਦੇਸ਼ Salman Khan Birthday: ਸਲਮਾਨ ਖ਼ਾਨ ਨੇ ਸੋਮਵਾਰ ਰਾਤ ਨੂੰ ਆਪਣੇ ਜਨਮਦਿਨ 'ਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਸਲਮਾਨ 27 ਦਸੰਬਰ ਨੂੰ 57 ਸਾਲ ਦੇ ਹੋ ਗਏ ਹਨ। ਇਸ ਖ਼ਾਸ ਮੌਕੇ ਉੱਤੇ ਸਲਮਾਨ ਦੀ ਭੈਣ ਨੇ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਬਾਲੀਵੁੱਡ ਦੇ ਵੱਡੇ ਸਿਤਾਰੇ ਪਹੁੰਚੇ ਸਨ। By Lajwinder kaur 27 Dec 2022 Share Twitter Share Whatsapp LinkedIn
Punjabi Buzz ਸ਼ਾਹਰੁਖ ਖ਼ਾਨ ਨੇ ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਕੀਤੀ ਸ਼ਿਰਕਤ, ਇੱਕ-ਦੂਜੇ ਨੂੰ ਜੱਫ਼ੀ ਪਾ ਕੇ ਦਿੱਤੇ ਪੋਜ਼ Salman Khan Birthday: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਅੱਜ 27 ਦਸੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਸੋਮਵਾਰ ਰਾਤ ਨੂੰ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਪਾਰਟੀ ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਰੱਖੀ ਗਈ ਸੀ ਜਿੱਥੇ ਸਲਮਾਨ ਨੇ ਮੀਡੀਆ ਲਈ ਕੇਕ ਵੀ ਕੱਟਿਆ। By Lajwinder kaur 27 Dec 2022 Share Twitter Share Whatsapp LinkedIn
Entertainment News Everyone is wishing Salman Khan on his birthday and there come special wish by Katrina Kaif as well. Check it out Katrina Kaif sends wishes to Salman Khan on his 56th Birthday, The Actor is overwhelmed with the love received from his fans and friends. By Kirti Pathak 27 Dec 2021 Share Twitter Share Whatsapp LinkedIn
Entertainment News Salman Khan states he was bitten by snake '3 times'; says 'I am Fine Now' Salman Khan, talking with the media revealed what actually happened at his farmhouse and how the snake bit him. "It gradually reached out and grabbed my hand. When I grabbed it to release it, it bit me three times. By Ritika Nath 27 Dec 2021 Share Twitter Share Whatsapp LinkedIn