Pollywood ਸਰਗੁਨ ਮਹਿਤਾ ਨੇ ਆਪਣੇ ਮਾਤਾ-ਪਿਤਾ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ , ਪੋਸਟ ਸਾਂਝੀ ਕਰਦਿਆਂ ਲਿਖਿਆ, 'ਬੁਰੀ ਨਜ਼ਰ ਵਾਲੇ..ਤੇਰਾ ਮੂੰਹ ਕਾਲਾ' ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ (Sargun Mehta )ਆਏ ਦਿਨ ਆਪਣੀ ਨਵੀਂ ਫ਼ਿਲਮਾਂ ਨੂ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਸਰਗੁਨ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਮਾਪਿਆਂ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। By Pushp Raj 09 Sep 2023 Share Twitter Share Whatsapp LinkedIn
Pollywood ਸਰਗੁਣ ਮਹਿਤਾ ਨੇ ਸ਼ੇਅਰ ਕੀਤੀ ਫਨੀ ਵੀਡੀਓ, ਅਦਾਕਾਰਾ ਦੀ ਵੀਡੀਓ ਨੇ ਫੈਨਸ ਦੇ ਢਿੱਡੀਂ ਪਾਈਆਂ ਪੀੜਾਂ ਅਦਾਕਾਰਾ ਸਰਗੁਣ ਮਹਿਤਾ ਦੀ ਨਵੀਂ ਫਿਲਮ "ਸਿੱਧੂਜ਼ ਆਫ਼ ਸਾਊਸ਼ਹਾਲ" 19 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਨੂੰ ਲੈ ਕੇ ਫਿਲਮ ਦੀ ਪੂਰੀ ਟੀਮ ਪ੍ਰਮੋਸ਼ਮ ਵਿੱਚ ਲੱਗੀ ਹੋਈ ਹੈ। ਇਸੇ ਸਬੰਧ ਵਿੱਚ ਸਰਗੁਣ ਮਹਿਤਾ ਨੇ ਇੱਕ ਵੀਡੀਓ ਬਣਾ ਕੇ ਸ਼ੇਅਰ ਕੀਤਾ ਜੋ ਫੈਨਸ ਨੂੰ ਕਾਫੀ ਹਸਾ ਰਿਹਾ ਹੈ... By Suchitra 18 May 2023 Share Twitter Share Whatsapp LinkedIn
Viral ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ ! ਟੀਵੀ ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਇਸ ਅਦਾਕਾਰਾ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ਤਾਂ ਅਸੀਂ ਤੁਹਾਡੇ ਸਸਪੈਂਸ ਨੂੰ ਹੋਰ ਨਾ ਵਧਾਉਂਦੇ ਹੋਏ ਦੱਸ ਹੀ ਦਿੰਦੇ ਹਾਂ । By Shaminder 09 Apr 2023 Share Twitter Share Whatsapp LinkedIn
Pollywood 'Jatt Nuu Chudail Takri': Gippy Grewal, Sargun Mehta begin shooting for a new Punjabi movie Gippy Grewal, Sargun Mehta, and lyricist Jaani join hands for the new Punjabi movie 'Jatt Nuu Chudail Takri'. The filming for the same goes on the floor. By Ritika Nath 06 Apr 2023 Share Twitter Share Whatsapp LinkedIn
OTT Release 'Nigah Marda Ayi Ve' movie OTT: When and where to watch Sargun Mehta, Gurnam Bhullar's love drama online? 'Nigah Marda Ayi Ve' movie OTT: Sargun Mehta, Gurnam Bhullar's film 'Nigah Marda Ayi Ve' released on March 17 and fans are already looking for its OTT release date. By Ritika Nath 17 Mar 2023 Share Twitter Share Whatsapp LinkedIn
Songs ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਟਾਈਟਲ ਟ੍ਰੈਕ ਦਰਸ਼ਕਾਂ ਨੂੰ ਆ ਰਿਹਾ ਪਸੰਦ, ਵੇਖੋ ਵੀਡੀਓ ‘ਸੁਰਖ਼ੀ ਬਿੰਦੀ’ ਤੋਂ ਬਾਅਦ ਹੁਣ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੀ ਜੋੜੀ ਮੁੜ ਤੋਂ ਇੱਕਠਿਆਂ ਨਜ਼ਰ ਆਉਣ ਵਾਲੀ ਹੈ । By Shaminder 16 Mar 2023 Share Twitter Share Whatsapp LinkedIn
Pollywood 'Nigah Marda Ayi Ve' trailer: Gurnam Bhullar, Sargun Mehta brings a new tale of 'love' with a twisted angle 'Nigah Marda Ayi Ve' trailer: Gurnam Bhullar and Sargun Mehta are all set for their upcoming movie 'Nigah Marda Ayi Ve'. The film trailer has been released on March 4 and the film will release on March 17. By Ritika Nath 04 Mar 2023 Share Twitter Share Whatsapp LinkedIn
Punjabi Buzz Sargun Mehta: ਸਰਗੁਨ ਮਹਿਤਾ ਬੇਹੱਦ ਕਿਊਟ ਅੰਦਾਜ਼ 'ਚ ਡਾਂਸ ਕਰਦੀ ਹੋਈ ਆਈ ਨਜ਼ਰ,ਵੇਖੋ ਵੀਡੀਓ ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਫ਼ਿਲਮ 'ਸੋਹਰਿਆਂ ਦਾ ਪਿੰਡ ਆ ਗਿਆ ਤੋਂ ਬਾਅਦ ਇੱਕ ਵਾਰ ਫਿਰ ਇੱਕਠੇ ਧਮਾਲਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰਾਂ ਦੀ ਨਵੀਂ ਫਿਲਮ 'ਨਿਗਾਹ ਮਾਰਦਾ ਆਈ ਵੇ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਸਰਗੁਨ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 21 Feb 2023 Share Twitter Share Whatsapp LinkedIn
Entertainment News In pictures: Sargun Mehta shares a bunch of her 'imperfect' photos Sargun Mehta pictures: Punjabi diva Sargun Mehta has been raising the style quotient with her gorgeous looks. The actress never fails to give her fans a style trend that they follow, besides this, the actress is an avid social media user and keeps on sharing amazing pictures on social media. By Ritika Nath 19 Nov 2022 Share Twitter Share Whatsapp LinkedIn