Trending now Bhagat Singh Birthday: ਜਾਣੋ ਸ਼ਹੀਦੇ-ਏ- ਆਜ਼ਮ ਭਗਤ ਸਿੰਘ ਦੀ ਜਿੰਦਗੀ ਨਾਲ ਜੁੜੇ ਉਹ ਸੱਚ, ਜੋ ਤੁਸੀਂ ਸ਼ਾਇਦ ਕਿਤੇ ਸੁਣੇ ਜਾਂ ਪੜ੍ਹੇ ਹੋਣਗੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਜਦੋਂ ਯੋਧਿਆਂ ਦੀ ਗੱਲ ਚੱਲਦੀ ਹੈ ਤਾਂ ਭਗਤ ਸਿੰਘ ਸਾਹਮਣੇ ਆ ਜਾਂਦਾ ਹੈ। ਅੱਜ ਮਹਾਨ ਕ੍ਰਾਂਤੀਕਾਰੀ ਸ਼ਹੀਦੇ-ਏ- ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ। ਇਸ ਮੌਕੇ ਅਸੀਂ ਤੁਹਾਨੂੰ ਭਗਤ ਸਿੰਘ ਨਾਲ ਜੁੜੀਆਂ ਕਈ ਅਣਸੁਣੀਆਂ ਸੱਚਾਈਆਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਜਾਂ ਪੜ੍ਹੀਆਂ ਨਹੀਂ ਹੋਣਗੀਆਂ। By Pushp Raj 27 Sep 2023 Share Twitter Share Whatsapp LinkedIn
Trending now Martyrs' Day 2023: Some of the Best Bollywood Movies Based on Journey of Shaheed Bhagat Singh Bhagat Singh was a firm believer in socialism and was against the exploitation of the working class. There have been several Bollywood movies made on the life and struggle of Bhagat Singh. Some of the popular movies are: By Prerit Chauhan 23 Mar 2023 Share Twitter Share Whatsapp LinkedIn
Pollywood ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਪੰਜਾਬੀ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ ਆਜ਼ਾਦੀ ਦੀ ਜਿਸ ਆਬੋ ਹਵਾ ‘ਚ ਅਸੀਂ ਸਾਹ ਲੈ ਰਹੇ ਹਾਂ। ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਪਤਾ ਨਹੀਂ ਕਿੰਨੇ ਕੁ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ । By Shaminder 23 Mar 2023 Share Twitter Share Whatsapp LinkedIn
Punjabi Buzz ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਹੈ ਜਨਮ ਦਿਹਾੜਾ, ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਕੀਤਾ ਯਾਦ Today, the birth anniversary of Shaheed-e-Azam Bhagat Singh is being celebrated with great reverence. On this occasion, the whole country is remembering him. The stars of the Punjabi industry have also presented flowers of respect to him.ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ (Shaheed Bhagat Singh ) ਦਾ ਜਨਮ ਦਿਹਾੜਾ (Birth Anniversary) ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸਾਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ । By Shaminder 28 Sep 2022 Share Twitter Share Whatsapp LinkedIn
Celebrities Special ਚੰਡੀਗੜ੍ਹ ਏਅਰਪੋਰਟ ਦਾ ਨਾਮ ‘ਸ਼ਹੀਦ ਭਗਤ ਸਿੰਘ’ ਰੱਖੇ ਜਾਣ ਦੇ ਫ਼ੈਸਲੇ ਦੀ ਦਰਸ਼ਨ ਔਲਖ ਨੇ ਕੀਤੀ ਸ਼ਲਾਘਾ, ਦਿੱਤੀ ਵਧਾਈ Actor Darshan Aulakh has praised the decision to name Chandigarh Airport after Shaheed bhagat singh. The actor has shared a video on his Instagram account.ਚੰਡੀਗੜ੍ਹ ਏਅਰਪੋਰਟ (Chandigarh Airport) ਦਾ ਨਾਮ ‘ਸ਼ਹੀਦ ਭਗਤ ਸਿੰਘ’ (shaheed baghat singh) ਦੇ ਨਾਮ ‘ਤੇ ਰੱਖੇ ਜਾਣ ਦੇ ਫ਼ੈਸਲੇ ਦੀ ਅਦਾਕਾਰ ਦਰਸ਼ਨ ਔਲਖ (Darshan Aulakh) ਨੇ ਸ਼ਲਾਘਾ ਕੀਤੀ ਹੈ । ਅਦਾਕਾਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 26 Sep 2022 Share Twitter Share Whatsapp LinkedIn
Punjabi Buzz ‘ਸ਼ਹੀਦ ਭਗਤ ਸਿੰਘ’ ਦੇ ਨਾਂਅ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਮ Chandigarh Airport News: PM ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਮਨ ਕੀ ਬਾਤ 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਏਅਰਪੋਰਟ ਦੇ ਨਾਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇਗਾ। By Lajwinder kaur 25 Sep 2022 Share Twitter Share Whatsapp LinkedIn
Punjabi Buzz ਕੋਰੋਨਾ ਮਹਾਮਾਰੀ ਦੇ ਚਲਦੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ The corona virus continues to cause deaths in the country. This deadly virus has so far claimed the lives of millions of people. Abhay Singh Sandhu, nephew of Shaheed-e-Azam Sardar Bhagat Singh, also died in corona virus By Rupinder Kaler 15 May 2021 Share Twitter Share Whatsapp LinkedIn
Punjabi Buzz ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਤੋਂ ਜਜ਼ਬਿਆਂ ਨੂੰ ਮਿਲਣ ਵਾਲੀ ਰੌਸ਼ਨੀ ਦੇ ਨਾਮ’, ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Baari Khohl’, ਦੇਖੋ ਵੀਡੀਓ Punjabi Singer Satinder Sartaaj's New Song Baari Khohl Released. This Song he dedicated to shaheed bhagat singh. By Lajwinder kaur 23 Mar 2021 Share Twitter Share Whatsapp LinkedIn
Punjabi Buzz ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਕਮਲਹੀਰ, ਹਰਜੀਤ ਹਰਮਨ ਨੇ ਕੀਤਾ ਯਾਦ The martyrdom day of Shaheed Bhagat Singh Ji, Rajguru and Sukhdev Ji is being celebrated with great devotion. Singers Harjit Harman and Kamal Heer shared a picture on their Instagram accounts and paid tributes on their martyrdom day. By Shaminder 23 Mar 2021 Share Twitter Share Whatsapp LinkedIn