PTC Punjabi Buzz Shehnaaz Gill: ਸ਼ਹਿਨਾਜ਼ ਗਿੱਲ ਨੇ ਅਲੀਆ ਦੇ ਫੋਟੋ ਲੀਕ ਮਾਮਲੇ 'ਤੇ ਦਿੱਤੀ ਪ੍ਰਤੀਕਿਰਿਆ, ਕਿਹਾ 'ਮੈਨੂੰ ਤਾਂ ਮੀਡੀਆ ਨੇ ਬਣਾਇਆ' ਆਲੀਆ ਭੱਟ ਦੀ ਪ੍ਰਾਈਵੇਟ ਤਸਵੀਰਾਂ ਲੀਕ ਹੋਣ ਦੇ ਮਾਮਲੇ ਵਿੱਚ ਜਿੱਥੇ ਇੱਕ ਪਾਸੇ ਬਾਲੀਵੁੱਡ ਦੇ ਕਈ ਸਿਤਾਰੇ ਅਦਾਕਾਰਾ ਦਾ ਸਮਰਥਨ ਕਰਦੇ ਨਜ਼ਰ ਆਏ, ਉੱਥੇ ਹੀ ਹੁਣ ਦੂਜੇ ਪਾਸੇ ਸ਼ਹਿਨਾਜ਼ ਗਿੱਲ ਨੇ ਇਸ ਮਾਮਸਲੇ ਵਿੱਚ ਆਪਣੇ ਵੱਖਰੇ ਹੀ ਵਿਚਾਰੇ ਸ਼ੇਅਰ ਕੀਤੇ ਹਨ। By Pushp Raj 25 Feb 2023 Share Twitter Share Whatsapp LinkedIn
Entertainment News Shehnaaz Gill 'stops' singing on stage as she hears 'Azaan' during an event; watch video Shehnaaz Gill may not have taken home the Bigg Boss 13 award, but she undoubtedly captured her fans' hearts. In a video making rounds on the internet, Shehnaaz can be seen performing live music. She was observed pausing her performance on the stage as soon as she heard the sound of the Islamic prayer, Azaan. By Ritika Nath 23 Feb 2023 Share Twitter Share Whatsapp LinkedIn
Celebrities Special ਸ਼ਹਿਨਾਜ਼ ਗਿੱਲ ਨੇ ਮੁੜ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ , ਰੀਕ੍ਰੀਏਟ ਕੀਤਾ ਇਹ ਮਸ਼ਹੂਰ ਗੀਤ [ਵੇਖੋ ਵੀਡੀਓ] Shehnaaz Gill New video : ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਇੱਕ ਮਲਟੀਟੈਲੈਂਟਿਡ ਕਲਾਕਾਰ ਹੈ। ਇਸ ਦਾ ਉਦਾਹਰਨ ਹਾਲ ਹੀ ਵਿੱਚ ਸ਼ਹਿਨਾਜ਼ ਦੀ ਵਾਇਰਲ ਹੋ ਰਹੀ ਵੀਡੀਓ ਹੈ। ਇਸ ਵੀਡੀਓ ਰਾਹੀਂ ਸ਼ਹਿਨਾਜ਼ ਮੁੜ ਇੱਕ ਵਾਰ ਫਿਰ ਆਪਣੀ ਆਵਾਜ਼ ਦਾ ਜਾਦੂ ਬਿਖੇਰਦੀ ਨਜ਼ਰ ਆ ਰਹੀ ਹੈ। By Pushp Raj 14 Oct 2022 Share Twitter Share Whatsapp LinkedIn
Punjabi Buzz ਸ਼ਹਿਨਾਜ਼ ਗਿੱਲ ਨੇ ਇੱਕ ਫਿਰ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ‘Tujh Mein Rab Dikhta Hai’ ਗੀਤ ਗਾ ਕੇ ਲੁੱਟੀ ਵਾਹ ਵਾਹੀ, ਦੇਖੋ ਵਾਇਰਲ ਵੀਡੀਓ Shehnaaz Gill Latest Video Viral: ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਨੇ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਬਿੱਗ ਬੌਸ ਤੋਂ ਬਾਅਦ ਲਾਈਮਲਾਈਟ 'ਚ ਆਈ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਚਰਚਾ ਦਾ ਕੇਂਦਰ ਬਣੀ ਹੋਈ ਹੈ। By Lajwinder kaur 25 Sep 2022 Share Twitter Share Whatsapp LinkedIn
Celebrities Special ਸ਼ਹਿਨਾਜ਼ ਗਿੱਲ ਨੇ ਇਮੋਸ਼ਨਲ ਅੰਦਾਜ਼ 'ਚ ਰੀਕ੍ਰੀਏਟ ਕੀਤਾ ਸੁਨੀਧੀ ਚੌਹਾਨ ਦਾ ਗੀਤ 'ਮੈਨੂੰ ਇਸ਼ਕ ਤੇਰਾ ਲੈ ਡੂਬਾ', ਵੇਖੋ ਵੀਡੀਓ Shehnaaz Gill Music Video: ਮਸ਼ਹੂਰ ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਅਕਸਰ ਆਪਣੇ ਚੁਲਬੁਲੇ ਤੇ ਪਿਆਰ ਭਰੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੇ ਲੱਖਾਂ ਫੈਨਜ਼ ਹਨ। ਕੁਝ ਘੰਟੇ ਪਹਿਲਾਂ ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਮਿਊਜ਼ਿਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 10 Sep 2022 Share Twitter Share Whatsapp LinkedIn