Punjabi Buzz ਗਾਇਕ ਖ਼ਾਨ ਸਾਬ ਨੇ ਸ਼ਿਖਰ ਧਵਨ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਫੈਨਜ਼ ਕਰ ਰਹੇ ਨੇ ਤਾਰੀਫ਼ Singer Khan Saab news: ਪੰਜਾਬੀ ਮਿਊਜ਼ਕ ਜਗਤ ਦੇ ਨਾਮੀ ਗਾਇਕ ਖ਼ਾਨ ਸਾਬ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦੇਖਿਆ ਗਿਆ। ਹੁਣ ਖ਼ਾਨ ਸਾਬ ਨੇ ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। By Lajwinder kaur 27 Nov 2022 Share Twitter Share Whatsapp LinkedIn
Celebrities Special ਸੋਨਾਕਸ਼ੀ ਸਿਨਹਾ ਤੇ ਹੁਮਾ ਕੁਰੈਸ਼ੀ ਦੀ ਫ਼ਿਲਮ 'ਡਬਲ XL' ਦਾ ਟ੍ਰੇਲਰ ਹੋਇਆ ਰਿਲੀਜ਼ , ਵੇਖੋ ਵੀਡੀਓ Double XLTrailer OUT: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੋਵੇਂ ਬਾਲੀਵੁੱਡ ਦੀਆਂ ਦਮਦਾਰ ਅਭਿਨੇਤਰੀਆਂ ਚੋਂ ਇੱਕ ਹਨ। ਉਹ ਫਿਲਮਾਂ 'ਚ ਆਪਣੇ ਕਿਰਦਾਰ ਨਾਲ ਐਕਸਪੈਰੀਮੈਂਟ ਕਰਨ ਤੋਂ ਨਹੀਂ ਡਰਦੀਆਂ। ਹਾਲ ਹੀ ਵਿੱਚ ਦੌਹਾਂ ਦੀ ਨਵੀਂ ਫ਼ਿਲਮ 'ਡਬਲ XL' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। By Pushp Raj 12 Oct 2022 Share Twitter Share Whatsapp LinkedIn
Punjabi Buzz ਸ਼ਿਖਰ ਧਵਨ ਤੇ ਟੀਮ ਇੰਡੀਆ ਨੇ ਕੀਤਾ ਜ਼ਬਰਦਸਤ ਡਾਂਸ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਪਸੰਦ Shikhar Dhawan Viral Dance Video: ਟੀਮ ਇੰਡੀਆ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫ਼ਰੀਕਾ ਦੀ ਟੀਮ ਸਿਰਫ਼ 99 ਦੌੜਾਂ 'ਤੇ ਆਊਟ ਹੋ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਨੇ 19.1 ਓਵਰਾਂ 'ਚ 7 ਵਿਕਟਾਂ ਨਾਲ ਜਿੱਤ ਹਾਸਿਲ ਕਰ ਲਈ। By Lajwinder kaur 12 Oct 2022 Share Twitter Share Whatsapp LinkedIn
Entertainment News Shikhar Dhawan's first look from his debut film 'Double XL' is out now Shikhar Dhawan in 'Double XL' movie: Bollywood actors Huma Qureshi and Sonakshi Sinha are gearing up for their upcoming movie 'Double XL'. The film also marks Shikhar Dhawan's Bollywood debut. By Rajan Nath 11 Oct 2022 Share Twitter Share Whatsapp LinkedIn
Punjabi Buzz ਕ੍ਰਿਕੇਟਰ ਸ਼ਿਖਰ ਧਵਨ ਦੀ ਹੁਮਾ ਕੁਰੈਸ਼ੀ ਨਾਲ ਰੋਮਾਂਟਿਕ ਫੋਟੋ ਹੋਈ ਵਾਇਰਲ, ਜਾਣੋ ਇਸਦੇ ਪਿੱਛੇ ਦਾ ਰਾਜ਼ Shikhar Dhawan News: ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੀ 'ਡਬਲ ਐਕਸਐੱਲ' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਹ ਦੋ ਪਲੱਸ-ਸਾਈਜ਼ ਔਰਤਾਂ ਦੀ ਕਹਾਣੀ ਹੈ ਜੋ ਆਪਣੇ ਸੁਫ਼ਨਿਆਂ ਦੀ ਤਲਾਸ਼ ਵਿੱਚ ਹਨ। ਸਤਰਾਮ ਰਮਾਨੀ ਦੁਆਰਾ ਨਿਰਦੇਸ਼ਤ, ਸਲਾਈਸ-ਆਫ-ਲਾਈਫ ਕਾਮੇਡੀ ਡਰਾਮਾ ਜੋ ਸਰੀਰ ਦੇ ਵਜ਼ਨ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਨੂੰ ਚੁਣੌਤੀ ਦਿੰਦਾ ਹੈ ਅਤੇ ਨਾਲ ਹੀ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ ਕੋ ਜੇਕਰ ਤੁਸੀਂ ਸੁਫਨਾ ਦੇਖਦੇ ਹੋ ਤਾਂ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ। By Lajwinder kaur 11 Oct 2022 Share Twitter Share Whatsapp LinkedIn
Punjabi Buzz Viral Video: ਸ਼ਿਖਰ ਧਵਨ ਨੂੰ ਭੰਗੜਾ ਪਾਉਂਦੇ ਦੇਖਕੇ ਜਡੇਜਾ ਨੇ ਕਿਹਾ- ‘ਇਸ ਦਾ ਵਿਆਹ ਕਰਵਾ ਦਿਓ, ਜ਼ਿੰਮੇਵਾਰੀ ਆਈ ਤਾਂ ਸੁਧਰ ਜਾਵੇਗਾ’ Shikhar Dhawan Shares Funny Reel: ਭਾਰਤੀ ਟੀਮ ਦੇ ਓਪਨਰ ਸ਼ਿਖਰ ਧਵਨ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਰੀਲਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਉਸ ਦੀਆਂ ਰੀਲਾਂ ਨੂੰ ਕਾਫੀ ਪਸੰਦ ਕਰਦੇ ਹਨ। ਧਵਨ ਨੇ ਇੱਕ ਵਾਰ ਫਿਰ ਆਪਣੇ ਇੰਸਟਾਗ੍ਰਾਮ ਤੋਂ ਰੀਲ ਪੋਸਟ ਕੀਤੀ ਹੈ। ਇਸ ਰੀਲ 'ਚ ਉਹ ਟੀਮ ਇੰਡੀਆ ਦੇ ਡੈਸ਼ਿੰਗ ਆਲਰਾਊਂਡਰ ਰਵਿੰਦਰ ਜਡੇਜਾ ਨਾਲ ਨਜ਼ਰ ਆ ਰਹੇ ਹਨ। ਦੋਵਾਂ ਦਿੱਗਜਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। By Lajwinder kaur 25 Sep 2022 Share Twitter Share Whatsapp LinkedIn
Punjabi Buzz ਸ਼ਿਖਰ ਧਵਨ ਕਰਵਾਉਣਾ ਚਾਹੁੰਦੇ ਨੇ ਵਿਆਹ, ਦੋਸਤਾਂ ਨੂੰ ਕਿਹਾ ‘ਮੇਰੇ ਲਈ ਕੁੜੀ ਲੱਭੋ’, ਦੇਖੋ ਇਹ ਮਜ਼ੇਦਾਰ ਵੀਡੀਓ Shikhar Dhawan Shares Hilarious Video With His Dog: ਭਾਰਤੀ ਟੀਮ ਦੇ ਸਟਾਰ ਕ੍ਰਿਕੇਟਰ ਸ਼ਿਖਰ ਧਵਨ Shikhar Dhawan ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਸ਼ਿਖਰ ਧਵਨ ਨੇ ਇੱਕ ਵਾਰ ਫਿਰ ਆਪਣਾ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ ਜਿਸ 'ਚ ਉਹ ਆਪਣੇ ਵਿਆਹ ਦੇ ਲਈ ਦੋਸਤਾਂ ਨੂੰ ਕੁੜੀ ਲੱਭਣ ਲਈ ਕਹਿ ਰਹੇ ਹਨ। By Lajwinder kaur 31 Aug 2022 Share Twitter Share Whatsapp LinkedIn
Punjabi Buzz ਸ਼ਿਖਰ ਧਵਨ ਨੇ ਆਪਣੇ ਸਾਥੀਆਂ ਦੇ ਨਾਲ ‘ਤੈਨੂੰ ਕਾਲਾ ਚਸ਼ਮਾ ਜੱਚਦਾ ਏ’‘ਤੇ ਕੀਤੀ ਮਸਤੀ, ਵੇਖੋ ਵੀਡੀਓ ਪੰਜਾਬੀ ਗੀਤਾਂ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਪੰਜਾਬੀ ਗੀਤਾਂ ਦਾ ਹਰ ਕੋਈ ਦੀਵਾਨਾ ਹੈ ।ਹੁਣ ਸ਼ਿਖਰ ਧਵਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । The magic of Punjabi songs is talking over people's heads and everyone is crazy about Punjabi songs. By Shaminder 25 Aug 2022 Share Twitter Share Whatsapp LinkedIn
Entertainment News 'Kala Chashma' trend: Team India celebrate their triumph over Zimbabwe Kala Chashma trend: Katrina Kaif's song 'Kala Chashma' is yet again making everyone groove to its beats as it trends on Instagram reels. From Norwegian Dance Crew to K-Pop stars, the Kala Chashma trend has hooked everyone with its quirky beats. Now joining the trend, Team India have performed their rendition to the song as they celebrated their triumph over Zimbabwe in ODI series. By Ritika Nath 23 Aug 2022 Share Twitter Share Whatsapp LinkedIn