Celebrity Special ਸ਼ਿਲਪਾ ਸ਼ੈੱਟੀ ਇਟਲੀ ‘ਚ ਮਨਾ ਰਹੀ ਛੁੱਟੀਆਂ, ਪਿੱਛੋਂ ਜੁਹੂ ਸਥਿਤ ਘਰ ‘ਚ ਹੋਈ ਚੋਰੀ, ਦੋ ਜਣਿਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਇਟਲੀ ‘ਚ ਛੁੱਟੀਆਂ ਮਨਾ ਰਹੀ ਹੈ । ਪਰ ਇਸੇ ਦੌਰਾਨ ਉਸ ਦੇ ਜੁਹੂ ਸਥਿਤ ਘਰ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰਾ ਦੇ ਘਰ ਕੁਝ ਲੋਕਾਂ ਵੱਲੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ । By Shaminder 16 Jun 2023 Share Twitter Share Whatsapp LinkedIn
Trending now Raj Kundra: ਸ਼ਿੱਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ਯਜ਼ਰਸ ਨੇ ਕਿਹਾ- 'ਇਨ੍ਹੇ ਸੇਫਟੀ ਮਾਸਕ ਯੂਜ਼ ਕਰਨ ਦੇ ਬਾਵਜੂਦ ਹੋਏ ਪੌਜ਼ੀਟਿਵ' ਕੋਰੋਨਾ ਵਾਇਰਸ ਮੁੜ ਇੱਕ ਵਾਰ ਫਿਰ ਤੋਂ ਦੇਸ਼ 'ਚ ਦਸਤਕ ਦੇ ਚੁੱਕਾ ਹੈ। ਅਦਾਕਾਰਾ ਪੂਜਾ ਭੱਟ ਤੇ ਮਾਹੀ ਵਿਜ ਤੋਂ ਬਾਅਦ ਸ਼ਿੱਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹਨ। ਕਈ ਲੋਕਾਂ ਨੇ ਰਾਜ ਕੁੰਦਰਾ ਨੂੰ ਮਾਸਕ ਪਹਿਨਣ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਲਈ ਟ੍ਰੋਲ ਕੀਤਾ ਹੈ। By Pushp Raj 31 Mar 2023 Share Twitter Share Whatsapp LinkedIn
Celebrities Special ਪਤੀ ਰਾਜ ਨਾਲ ਪੈਰਿਸ 'ਚ ਛੁੱਟਿਆ ਮਨਾ ਰਹੀ ਹੈ ਸ਼ਿਲਪਾ ਸ਼ੈੱਟੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ Bollywood actress Shilpa Shetty is enjoying a holiday in Paris with her husband Raj Kundra and family these days. The romantic picture of the so-called Bollywood power couple has recently gone viral on social media. This picture has been shared by Shilpa Shetty herself on her Instagram. By Pushp Raj 05 Jul 2022 Share Twitter Share Whatsapp LinkedIn
Celebrities Special ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਮਾਮਲੇ 'ਚ ਮਿਲੀ ਰਾਹਤ, ਗ੍ਰਿਫਤਾਰੀ 'ਤੇ ਲੱਗੀ ਰੋਕ Bollywood actress Shilpa Shetty and her husband Raj Kundra have been upset for a long time. Because Raj Kundra is facing a case of pornography. At present, he has got some relief from this problem and the Supreme Court has stayed the arrest of Raj Kundra for the next four weeks. By Pushp Raj 15 Dec 2021 Share Twitter Share Whatsapp LinkedIn