Punjabi Buzz ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦੀ ਲੜਾਈ ਦਾ ਮਜ਼ੇਦਾਰ ਵੀਡੀਓ ਕੀਤਾ ਸਾਂਝਾ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ Shilpa Shetty Shares cute video of her kids: ਬਾਲ ਦਿਵਸ 'ਤੇ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਸ਼ਿਲਪਾ ਸ਼ੈੱਟੀ ਦਾ ਵੀਡੀਓ ਕਾਫੀ ਫਨੀ ਹੈ। ਸ਼ਿਲਪਾ ਨੇ ਬੇਟੀ ਸਮੀਸ਼ਾ ਅਤੇ ਬੇਟੇ ਵਿਆਨ ਦਾ ਵੀਡੀਓ ਪੋਸਟ ਕੀਤਾ ਹੈ। ਇਸ 'ਚ ਸਮੀਸ਼ਾ ਆਪਣੇ ਭਰਾ ਦੇ ਵਾਲ ਖਿੱਚਦੀ ਨਜ਼ਰ ਆ ਰਹੀ ਹੈ। ਉਹ ਆਪਣੇ ਭਰਾ ਨਾਲ ਖੇਡਦੀ ਹੋਈ ਅਤੇ ਫਿਰ ਉਸ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈ। By Lajwinder kaur 14 Nov 2022 Share Twitter Share Whatsapp LinkedIn
Punjabi Buzz ਸ਼ਿਲਪਾ ਸ਼ੈੱਟੀ ਦੀ ਬੇਟੀ ਸਮੀਸ਼ਾ ਨੇ ਕਿਊਟ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪਿਆਰ ਨਾਲ ਫੋਟੋਗ੍ਰਾਫਰਾਂ ਨੂੰ ਕਿਹਾ ਬਾਏ-ਬਾਏ Shilpa Shetty's Daughter Samisha Latest Video Viral on social media. In this video Samisha very sweety say good bye to paparazzi. By Lajwinder kaur 16 Apr 2022 Share Twitter Share Whatsapp LinkedIn