Celebrities Special ਸ਼ਿਲਪਾ ਸ਼ੈੱਟੀ ਨੇ ਵਰਲਡ ਫੂਡ ਡੇਅ 'ਤੇ ਮਾਣਿਆ ਡੇਜ਼ਰਟ ਦਾ ਆਨੰਦ, ਵੇਖੋ ਵੀਡੀਓ Shilpa Shetty video: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇੱਕ ਚੰਗੀ ਅਦਾਕਾਰਾ ਦੇ ਨਾਲ ਵੂਮੈਨ ਐਮਪਾਵਰ ਦੀ ਮਿਸਾਲ ਪੇਸ਼ ਕਰਦੀ ਹੈ। ਸ਼ਿਲਪਾ ਸ਼ੈੱਟੀ ਅਕਸਰ ਆਪਣੀ ਹੈਲਦੀ ਡਾਈਟ ਤੇ ਫਿਟਨੈਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ, ਪਰ ਹਾਲ ਹੀ ਸ਼ਿਲਪਾ ਸ਼ੈੱਟੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸ਼ਿਲਪਾ ਆਪਣੇ ਮਨਪਸੰਦੀਦਾ ਡੇਜ਼ਰਟਸ ਦਾ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ। By Pushp Raj 17 Oct 2022 Share Twitter Share Whatsapp LinkedIn