Pollywood ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝਾ ਕੀਤਾ ਵੀਡੀਓ, ਕਿਹਾ ਦੋ ਮਹੀਨਿਆਂ ‘ਚ ਹੋਏ ਤਿੰਨ ਆਪ੍ਰੇਸ਼ਨ, ਦੱਸਿਆ ਸਿਹਤ ਦਾ ਹਾਲ ਸ਼੍ਰੀ ਬਰਾੜ ਦਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਜਿਸ ਤੋਂ ਬਾਅਦ ਗਾਇਕ ਅਤੇ ਗੀਤਕਾਰ ਲਗਾਤਾਰ ਆਪਣੀ ਸਿਹਤ ਬਾਰੇ ਫੈਨਸ ਨੂੰ ਜਾਣਕਾਰੀ ਦੇ ਰਿਹਾ ਹੈ । ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 30 Sep 2023 Share Twitter Share Whatsapp LinkedIn
Pollywood Shree Brar : ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ, 1 ਮਹੀਨੇ ਤੋਂ ਬੈਡ ਰੈਸਟ 'ਤੇ ਪਏ ਗਾਇਕ ਨੇ ਬਿਆਨ ਕੀਤਾ ਦੁਖ ਪੰਜਾਬੀ ਗਾਇਕ ਸ਼੍ਰੀ ਬਰਾੜ (Shree Brar ) ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਕੁਝ ਮਿੰਟ ਪਹਿਲਾ ਹੀ ਗਾਇਕ ਨੇ ਇੱਕ ਪੋਸਟ ਸ਼ੇਅਰ ਕਰ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸਾਂਝਾ ਕੀਤਾ ਹੈ। By Pushp Raj 16 Sep 2023 Share Twitter Share Whatsapp LinkedIn
Entertainment News Punjabi singer Shree Brar claims to receive 'death threats' after release of his song Shree Brar, a singer, and lyricist, is currently the subject of debate for his recently released song about the Bandi Singhs. He has opened up about the struggles he faces and the feelings that are in his heart. I cannot tell what I have tolerated, he stated during the live broadcast. By Ritika Nath 02 Feb 2023 Share Twitter Share Whatsapp LinkedIn
Punjabi Buzz ਗਾਇਕ ਸ਼੍ਰੀ ਬਰਾੜ ਨੂੰ ਮਿਲ ਰਹੀਆਂ ਧਮਕੀਆਂ, ਗਾਇਕ ਨੇ ਲਾਈਵ ਹੋ ਕੇ ਕਿਹਾ ‘ਸਾਲ ‘ਚ 8 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼’ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ (Shree Brar) ਇਨ੍ਹੀਂ ਦਿਨੀਂ ਬੰਦੀ ਸਿੰਘਾਂ ਨੂੰ ਲੈ ਕੇ ਰਿਲੀਜ਼ ਕੀਤੇ ਗਏ ਆਪਣੇ ਗੀਤ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਨੇ ਲਾਈਵ ਹੋ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਬੁਰੇ ਹਾਲਾਤਾਂ ਚੋਂ ਗੁਜ਼ਰਨਾ ਪੈ ਰਿਹਾ ਹੈ । Singer and lyricist Shree Brar is in discussion these days about his song released about Bandi Singhs. He has shared the emotions of his heart live and how he has to go through bad situations. By Shaminder 02 Feb 2023 Share Twitter Share Whatsapp LinkedIn
Punjabi Buzz ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਸ਼੍ਰੀ ਬਰਾੜ ਅਤੇ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਬੇੜੀਆਂ’ ਰਿਲੀਜ਼ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਗੀਤ ਸ਼੍ਰੀ ਬਰਾੜ (Shree Brar) ਅਤੇ ਰੁਪਿੰਦਰ ਹਾਂਡਾ (Rupinder Handa) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । The song demanding the release of the captive Singhs has been released in the voice of Shree Brar and Rupinder Handa. By Shaminder 27 Jan 2023 Share Twitter Share Whatsapp LinkedIn
Punjabi Buzz ਲਾਕਡਾਊਨ ਦੌਰਾਨ ਸ਼੍ਰੀ ਬਰਾੜ ਕਰਨਾ ਚਾਹੁੰਦੇ ਸਨ ਖੁਦਕੁਸ਼ੀ, ਜਾਣੋਂ ਜਾਣੋ ਕੀ ਸੀ ਕਾਰਨ Singer and lyricist Shree Brar has given many hit songs to the Punjabi industry so far. He has given many hit songs to the Punjabi industry including 'Bhabi', 'Kisan Anthem',. But there was a time when he had thoughts of suicide. The lyricist mentioned this while sharing a post on his Instagram account. By Shaminder 11 Dec 2021 Share Twitter Share Whatsapp LinkedIn
Punjabi Buzz ਜੌਰਡਨ ਸੰਧੂ ਅਤੇ ਸ਼੍ਰੀ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਕਤਲ’ ਰਿਲੀਜ਼ Jordan Sandhu and Shree Brar's new song 'Qatal' has been released. The lyrics of this song are written by Shree Brar and the music is provided by Avvy Sra. By Shaminder 16 Nov 2021 Share Twitter Share Whatsapp LinkedIn
Punjabi Buzz ਸਵੀਤਾਜ ਬਰਾੜ, ਜੋਰਡਨ ਸੰਧੂ ਤੇ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ਨਵਾਂ ਗਾਣਾ …! Sweetaj Brar recently shared some pictures on her social media account. Singer Jordan Sandhu, Shree Brar and Sweetaj Brar are seen in these pictures. Sharing these pictures, she wrote that something new is coming soon.। By Rupinder Kaler 22 Sep 2021 Share Twitter Share Whatsapp LinkedIn
Punjabi Buzz ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੇ ਵੀ ਐਮੀ ਵਿਰਕ ਦੇ ਸਮਰਥਨ ਵਿੱਚ ਸਾਂਝੀ ਕੀਤੀ ਲੰਮੀ ਚੌੜੀ ਪੋਸਟ, ਕਈ ਗੱਲਾਂ ਦਾ ਕੀਤਾ ਖੁਲਾਸਾ Singer Shree Brar has also come forward in support of Ammy Virk. Shree Brar has also shared a story on Instagram, raising his voice in favor of Ammy Virk. By Rupinder Kaler 28 Aug 2021 Share Twitter Share Whatsapp LinkedIn