Punjabi Buzz ਕੌਣ ਹੈ ਗਾਇਕ 'SHUBH' ਤੇ ਕਲਾਕਾਰ ਰਵਨੀਤ ਨਾਲ ਕੀ ਹੈ ਸਬੰਧ? ਮਹਿਜ਼ ਪੰਜ ਗੀਤਾਂ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾ ਰੱਖੀ ਹੈ ਧੱਕ Who is singer Shubha?: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਗਾਇਕ ਸ਼ੁਭ, ਏਨੀਂ ਦਿਨੀਂ ਆਪਣੇ ਗੀਤਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਹਨ। ਜੀ ਹਾਂ 2022 ਦਾ ਨਵਾਂ ਗਾਇਕ ਸ਼ੁਭ, ਜਿਸ ਨੇ ਮਹਿਜ਼ ਆਪਣੇ ਪੰਜ ਗੀਤਾਂ ਦੇ ਨਾਲ ਸੋਸ਼ਲ ਮੀਡੀਆ ਅਤੇ ਯੂਟਿਊਬ ਉੱਤੇ ਧਮਾਲ ਮਚਾ ਰੱਖੀ ਹੈ। ਲੋਕੀਂ ਗੂਗਲ ‘ਤੇ ਗਾਇਕ ਸ਼ੁਭ ਨੂੰ ਸਰਚ ਕਰ ਰਹੇ ਹਨ। Shubh is younger brother of Artist Ravneet. By Lajwinder kaur 18 Oct 2022 Share Twitter Share Whatsapp LinkedIn